08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

69ਵੀਆਂ ਪੰਜਾਬ ਸਕੂਲ ਖੇਡਾਂ ਦੇ ਕੁਰਾਸ਼ ਮੁਕਾਬਲੇ 'ਚੋ ਮੇਜ਼ਬਾਨ ਜਲੰਧਰ ਨੇ 5 ਸੋਨ ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 18-10-2025
ਜਲੰਧਰ, 17 ਅਕਤੂਬਰ (ਡਾ.ਜਤਿੰਦਰ ਸਾਬੀ)-ਪੰਜਾਬ ਸਕੂਲ ਖੇਡਾਂ ਦੇ ਕੁਰਾਸ਼ ਤੇ ਸ਼ਤਰੰਜ ਦੇ ਮੁਕਾਬਲੇ ਜੋ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡਾਂ ਦੇ ਵਿਚੋਂ ਦੂਜੇ ਦਿਨ ਕੁਰਾਸ ਦੇ ਵਿਚੋਂ ਹੁਣ ਤੱਕ ਮੇਜਬਾਨ ਜਲੰਧਰ ਦੇ ਖਿਡਾਰੀਆਂ ਨੇ 5 ਸੋਨ ਤਗਮੇ ਜਿੱਤ ਕੇ ਜੇਤੂ ਬੜਤ ਕਾਇਮ ਕੀਤੀ ਹੈ | ਅੰਡਰ 17 ਸਾਲ ਵਰਗ ਦੇ 40 ਕਿੱਲੋ ਭਾਰ 'ਚੋਂ ਜਲੰਧਰ ਦੇ ਅਰਵਿੰਦ ਕੁਮਾਰ ਨੇ ਪਹਿਲਾ, ਫਾਜਿਲਕਾ ਦੇ ਕਰਨ ਨੇ ਦੂਜਾ ਤੇ ਗੁਰਦਾਸਪੁਰ ਦੇ ਰਣਬੀਰ ਤੇ ਹੁਸ਼ਿਆਰਪੁਰ ਦੇ ਆਰੂਸ਼ ਸ਼ਰਮਾਂ ਨੇ ਤੀਜਾ ਸਥਾਨ ਹਾਸਲ ਕੀਤਾ | 45 ਕਿੱਲੋ ਭਾਰ ਵਰਗ 'ਚੋ ਜਲੰਧਰ ਦੇ ਕਰਨ ਨੇ ਪਹਿਲਾ, ਗੁਰਦਾਸਪੁਰ ਦੇ ਭਾਵਿਸ਼ ਨੇ ਦੂਜਾ ਤੇ ਬਠਿੰਡਾ ਦੇ ਅਰਸ਼ਦੀਪ ਤੇ ਲੁਧਿਆਣਾ ਦੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | 55 ਕਿੱਲੋ ਭਾਰ ਵਰਗ 'ਚਾੋ ਜਲੰਧਰ ਦੇ ਤੁਲਸਾ ਰਾਮ ਨੇ ਪਹਿਲਾ, ਮੋਹਾਲੀ ਦੇ ਜਤਿਨ ਨੇ ਦੂਜਾ ਤੇ ਲੁਧਿਆਣਾ ਦੇ ਗੁਲਸ਼ਨ ਤੇ ਅੰਮਿ੍ਤਸਰ ਦੇ ਕਾਰਤਿਕ ਨੇ ਤੀਜਾ ਸਥਾਨ ਹਾਸਲ ਕੀਤਾ | ਸ਼ਤਰੰਜ ਦੇ ਅੰਡਰ 14 ਸਾਲ ਵਰਗ ਦੇ ਮੁਕਾਬਲੇ ਵਿਚੋਂ ਵੀ ਜਲੰਧਰ ਦੇ ਖਿਡਾਰੀਆਂ ਨੇ ਜੇਤੂ ਬੜਤ ਬਣਾਈ ਹੈ | ਅੱਤ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸਟੇਟ ਐਵਾਰਡੀ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਸੀਨੀਅਰ ਉਪ ਪ੍ਰਧਾਨ ਜਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਨੇ ਕੀਤੀ ਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਲਗਨ ਤੇ ਮਿਹਨਤ ਨਾਲ ਪ੍ਰੈਕਿਟਸ ਕਰਨ ਲਈ ਜੋਰ ਦਿੱਤਾ | ਇਸ ਮੌਕੇ ਕੌਮਾਂਤਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਨੇ ਵੀ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਮੁੱਚੀ ਖੇਡਾਂ
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤ ਰੇਲਵੇ ਕਰਮਚਾਰੀਆਂ ਅਤੇ ਪਰਿਵਾਰਕ ਪੈਨਸ਼ਨਾਂ ਲਈ ਸ਼ਿਕਾਇਤ ਨਿਵਾਰਨ ਅਦਾਲਤ 'ਚ 30 ਤੱਕ ਜਮ੍ਹਾਂ ਕਰਵਾਈਆਂ ਜਾ... ਅਗਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਕੱਤਕ ਦੀ ਸੰਗਰਾਂਦ ਮੌਕੇ ਗੁਰਦੁਆਰਾ ਮਾਡਲ ਟਾਊਨ ਵਿਖੇ ਕਰਵਾਏ ਵਿਸ਼ੇਸ਼ ਗ...
Ad Position 24