12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਾਨਵ ਸੇਵਾ ਦਿਵਸ ਮੌਕੇ 'ਨੇਕੀ ਦੀ ਦੁਕਾਨ' ਕਰਤਾਰਪੁਰ ਵਲੋਂ ਹਸਪਤਾਲ ਨੂੰ ਸਾਮਾਨ ਭੇਟ <br/>

Ad Position 21
No active advertisement
ਸੀਨੀਅਰ ਮੈਡੀਕਲ ਅਫਸਰ ਡਾ. ਸੁਖਵਿੰਦਰ ਸਿੰਘ ਅਤੇ ਸਟਾਫ਼ ਨੂੰ ਸਾਮਾਨ ਭੇਟ ਕਰਦੇ ਹੋਏ ਪਤਵੰਤੇ | ਤਸਵੀਰ - ਜਨਕ ਰਾਜ ਗਿੱਲ <br/> 21-09-2025
ਕਰਤਾਰਪੁਰ, 20 ਸਤੰਬਰ (ਜਨਕ ਰਾਜ ਗਿੱਲ)-ਮਾਨਵਤਾ, ਸਾਂਝੀਵਾਲਤਾ ਅਤੇ ਨਿਸ਼ਕਾਮ ਸੇਵਾ ਦੇ ਪ੍ਰਤੀਕ ਭਾਈ ਘਨ੍ਹਈਆ ਜੀ ਦੀ ਯਾਦ ਨੂੰ ਸਮਰਪਿਤ 'ਮਾਨਵ ਸੇਵਾ ਦਿਵਸ' ਦੇ ਪਾਵਨ ਮÏਕੇ 'ਤੇ ਅੱਜ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ¢ ਇਸ ਮÏਕੇ ਸੰਸਥਾ ਨੇ ਉਨ੍ਹਾਂ ਦੀ ਪਵਿੱਤਰ ਅਤੇ ਨਿਘੀ ਯਾਦ 'ਚ ਸੀ.ਐੱਚ ਸੀ. ਕਰਤਾਰਪੁਰ ਨੂੰ ਪੰਜ ਪੱਖੇ ਐੱਸ.ਐੱਮ.ਓ. ਡਾ. ਸੁਖਵਿੰਦਰ ਸਿੰਘ ਨੂੰ ਭੇਟ ਕੀਤੇ¢ ਇਸ ਮÏਕੇ ਡਾ. ਸੁਖਵਿੰਦਰ ਸਿੰਘ ਅਤੇ ਹਸਪਤਾਲ ਸਟਾਫ਼ ਨੇ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦਾ ਧੰਨਵਾਦ ਕੀਤਾ¢ ਇਸ ਮÏਕੇ ਐੱਸ.ਐੱਮ.ਓ. ਡਾ. ਸੁਖਵਿੰਦਰ ਸਿੰਘ, ਡਾ. ਜੈਕਸਨ, ਸੇਵਾਮੁਕਤ ਸਰਜਨ ਡਾ. ਮਹਿੰਦਰਜੀਤ ਸਿੰਘ, ਮਾਸਟਰ ਅਮਰੀਕ ਸਿੰਘ, ਬੀ.ਈ.ਈ. ਰਾਕੇਸ਼ ਸਿੰਘ, ਪਵਨ ਸ਼ਰਮਾ, ਐੱਸ. ਏ. ਨਰਿੰਦਰ ਸਿੰਘ, ਫਾਰਮੇਸੀ ਅਫਸਰ ਸਿਮਰਨਜੋਤ ਕÏਰ ਅਤੇ ਹੋਰ ਸਟਾਫ ਹਾਜ਼ਰ ਸੀ¢

Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਗੱਡੀ ਨੂੰ ਲੱਗੀ ਭਿਆਨਕ ਅੱਗ, ਜਾਨੀ ਮਾਲੀ ਨੁਕਸਾਨ ਦਾ ਬਚਾਅ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸਰੂਪ ਪਬਲਿਕ ਸਕੂਲ ਦੀ ਟੀਮ ਦਾ ਵਿਦਿਆਰਥੀ ਸਟੇਟ ਕੈਂਪ ਲਈ ਚੁਣਿਆ <br/>
Ad Position 24