12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸਰੂਪ ਪਬਲਿਕ ਸਕੂਲ ਦੀ ਟੀਮ ਦਾ ਵਿਦਿਆਰਥੀ ਸਟੇਟ ਕੈਂਪ ਲਈ ਚੁਣਿਆ <br/>

Ad Position 21
No active advertisement
ਸਰੂਪ ਪਬਲਿਕ ਸਕੂਲ ਵਿਖੇ ਨਿਤੀਸ਼ ਮਧਾਸ ਨੂੰ ਸਨਮਾਨਿਤ ਕਰਨ ਮÏਕੇ ਪਿ੍ੰਸੀਪਲ ਨੀਰਜ ਕੇ ਸੰਧੂ ਤੇ ਕੋਚ¢ ਤਸਵੀਰ - ਹੁਸਨ ਲਾਲ <br/> 21-09-2025
ਕਿਸ਼ਨਗੜ੍ਹ, 20 ਸਤੰਬਰ (ਹੁਸਨ ਲਾਲ)-69ਵੀਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਅੰਡਰ 14 ਲੜਕੇ ਫੁੱਟਬਾਲ ਮੁਕਾਬਲੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਕਰਵਾਏ ਗਏ, ਜਿਸ ਵਿੱਚ ਜ਼ੋਨ ਨੰਬਰ 7 ਅਲਾਵਲਪੁਰ ਦੀ ਟੀਮ ਵਿੱਚ ਸਰੂਪ ਪਬਲਿਕ ਸਕੂਲ ਸਰੂਪ ਨਗਰ ਰਾਊ ਵਾਲੀ ਜਲੰਧਰ ਦਾ ਵਿਦਿਆਰਥੀ ਨਿਤਿਸ਼ ਮਧਾਸ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਟੇਟ ਕੈਂਪ ਲਈ ਚੁਣਿਆ ਗਿਆ¢ ਇਸ ਉਪਲਬਧੀ ਤੇ ਸਰੂਪ ਪਬਲਿਕ ਸਕੂਲ ਦੇ ਚੇਅਰਮੈਨ ਸਰਫਰਾਜ ਸਿੰਘ ਢੇਸੀ, ਉਪ ਚੇਅਰਪਰਸਨ ਉਪਿੰਦਰਜੀਤ ਕÏਰ ਢੇਸੀ ਅਤੇ ਪਿ੍ੰਸੀਪਲ ਨੀਰਜ ਕੇ ਸੰਧੂ ਨੇ ਹੋਣਹਾਰ ਖਿਡਾਰੀ ਨਿਤਿਸ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਿਤੀਸ਼ ਨੇ ਸਕੂਲ ਦਾ ਹੀ ਨਹੀਂ ਸਗੋਂ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ¢ ਇਸ ਉਪਲਬਧੀ ਲਈ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਵਿਖੇ ਨਿਤਿਸ਼ ਮਧਾਸ ਨੂੰ ਸਨਮਾਨਿਤ ਵੀ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਮਾਨਵ ਸੇਵਾ ਦਿਵਸ ਮੌਕੇ 'ਨੇਕੀ ਦੀ ਦੁਕਾਨ' ਕਰਤਾਰਪੁਰ ਵਲੋਂ ਹਸਪਤਾਲ ਨੂੰ ਸਾਮਾਨ ਭੇਟ <br/> ਅਗਲੀ ਖ਼ਬਰ ਐੱਸ.ਬੀ.ਆਈ ਬਰਾਂਚ ਮੋਗਾ ਰੋਡ ਸ਼ਾਹਕੋਟ ਨੇ ਬੱਗਾ ਸਕੂਲ 'ਚ ਲਗਾਏ ਬੂਟੇ
Ad Position 24