17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਰਸ਼ਦੀਪ ਸਿੰਘ ਨੇ ਟੀ-20 'ਚ 100 ਵਿਕਟਾਂ ਕੀਤੀਆਂ ਹਾਸਿਲ <br/>

Ad Position 21
No active advertisement
ਅਜੀਤ ਡੈਸਕ 21-09-2025

ਦੁਬਈ, 20 ਸਤੰਬਰ (ਇੰਟ)-ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਓਮਾਨ ਵਿਰੁੱਧ ਏਸ਼ੀਆ ਕੱਪ ਦੇ ਆਖਰੀ ਗਰੁੱਪ ਪੜਾਅ ਮੈਚ 'ਚ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ¢ ਉਹ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 100 ਵਿਕਟਾਂ ਹਾਸਿਲ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ | 26 ਸਾਲਾ ਇਸ ਖਿਡਾਰੀ ਨੇ ਓਮਾਨ ਵਿਰੁੱਧ ਭਾਰਤ ਦੇ ਏਸ਼ੀਆ ਕੱਪ ਮੁਕਾਬਲੇ 'ਚ ਇਹ ਮੀਲ ਪੱਥਰ ਹਾਸਲ ਕੀਤਾ, ਉਹ ਵੀ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ 'ਚ | ਸ਼ੁਰੂਆਤੀ 2 ਮੈਚਾਂ 'ਚ ਬਾਹਰ ਬੈਠਣ ਤੋਂ ਬਾਅਦ ਅਰਸ਼ਦੀਪ ਨੂੰ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਲਾਈਨ-ਅੱਪ 'ਚ ਸ਼ਾਮਿਲ ਕੀਤਾ ਗਿਆ ਸੀ | ਉਸਦੀ ਮੀਲ ਪੱਥਰ ਵਿਕਟ ਓਮਾਨ ਦੇ 189 ਦÏੜਾਂ ਦੇ ਪਿੱਛਾ ਦੇ ਆਖਰੀ ਓਵਰ 'ਚ ਵਿਨਾਇਕ ਸ਼ੁਕਲਾ ਦੀ ਸੀ, ਜਿਸਨੇ ਇਤਿਹਾਸ ਦੀਆਂ ਕਿਤਾਬਾਂ 'ਚ ਉਸਦੀ ਜਗ੍ਹਾ ਪੱਕੀ ਕਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਪਾਕਿ ਮੈਚ ਲਈ ਪਾਈਕ੍ਰਾਫਟ ਮੁੜ ਹੋਣਗੇ ਮੈਚ ਰੈਫਰੀ <br/> ਅਗਲੀ ਖ਼ਬਰ ਆਈ.ਸੀ.ਸੀ. ਵਲੋਂ ਅਫ਼ਗਾਨਿਸਤਾਨ ਦੇ 2 ਗੇਂਦਬਾਜ਼ਾਂ ਨੂੰ ਸਖ਼ਤ ਝਾੜ
Ad Position 24