17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਆਈ.ਸੀ.ਸੀ. ਵਲੋਂ ਅਫ਼ਗਾਨਿਸਤਾਨ ਦੇ 2 ਗੇਂਦਬਾਜ਼ਾਂ ਨੂੰ ਸਖ਼ਤ ਝਾੜ

Ad Position 21
No active advertisement
ਅਜੀਤ ਡੈਸਕ 21-09-2025


ਦੁਬਈ, 20 ਸਤੰਬਰ (ਪੀ.ਟੀ.ਆਈ.)-ਅਫਗਾਨਿਸਤਾਨ ਦੇ ਸਪਿਨ ਜੋੜੀ ਨੂਰ ਅਹਿਮਦ ਤੇ ਮੁਜੀਬ ਉਰ ਰਹਿਮਾਨ ਨੂੰ ਅਬੂ ਧਾਬੀ 'ਚ ਸ਼੍ਰੀਲੰਕਾ ਵਿਰੁੱਧ ਏਸ਼ੀਆ ਕੱਪ ਮੈਚ ਦੌਰਾਨ ਆਈ.ਸੀ.ਸੀ. ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਝਿੜਕਿਆ ਗਿਆ ਹੈ | ਨੂਰ ਨੂੰ ਇਕ ਅੰਤਰਰਾਸ਼ਟਰੀ ਮੈਚ ਦÏਰਾਨ ਅੰਪਾਇਰ ਦੇ ਫੈਸਲੇ 'ਤੇ ਅਸਹਿਮਤੀ ਦਿਖਾਉਣ ਤੇ ਮੁਜੀਬ ਨੂੰ ਕ੍ਰਿਕਟ ਉਪਕਰਣਾਂ ਜਾਂ ਕੱਪੜਿਆਂ, ਜ਼ਮੀਨੀ ਉਪਕਰਣਾਂ ਜਾਂ ਫਿਕਸਚਰ ਤੇ ਫਿਟਿੰਗਾਂ ਦੀ ਦੁਰਵਰਤੋਂ ਕਰਨ ਦੇ ਦੋਸ਼ੀ ਪਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਅਰਸ਼ਦੀਪ ਸਿੰਘ ਨੇ ਟੀ-20 'ਚ 100 ਵਿਕਟਾਂ ਕੀਤੀਆਂ ਹਾਸਿਲ <br/> ਅਗਲੀ ਖ਼ਬਰ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ-4 ਦੀ ਮÏਤ
Ad Position 24