27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੇਢਾ ਗੋਤ ਦਾ ਸਤੀ ਮੇਲਾ 21 ਨੂੰ ਮਨਾਇਆ ਜਾਵੇਗਾ

Ad Position 21
No active advertisement
ਅਜੀਤ ਡੈਸਕ 17-10-2025
ਖੰਨਾ, 16 ਅਕਤੂਬਰ (ਅਜੀਤ ਬਿਊਰੋ)- ਪਿੰਡ ਭੈਣੀ ਸਾਹਿਬ ਵਿਖੇ ਸਥਿਤ ਸੇਢਾ ਗੋਤ ਦੇ ਸਤੀ ਮੰਦਰ 'ਚ ਸਾਲਾਨਾ ਸਤੀ ਮੇਲਾ 21 ਅਕਤੂਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਭੁਪਿੰਦਰ ਸੇਢਾ ਮੁੱਤੋਂ, ਅਸ਼ੋਕ ਸੇਢਾ ਰਾਮਗੜ੍ਹ, ਪ੍ਰਦੀਪ ਕੁਮਾਰ ਸੇਢਾ ਰਾਮਗੜ੍ਹ, ਰਾਜ ਕੁਮਾਰ ਮੁੱਲਾਪੁਰ, ਸੰਜੀਵ ਸੇਢਾ ਮੁੱਤੋਂ ਆਦਿ ਸੇਵਾਦਾਰਾਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਲਾਨਾ ਸੇਢਾ ਗੋਤ ਸਤੀ ਮੇਲੇ ਨੂੰ ਲੈ ਕੇ ਮੀਟਿੰਗ ਕੀਤੀ ਗਈ | ਜਿਸ ਵਿੱਚ ਸਾਰਿਆਂ ਦੀ ਸਲਾਹ ਨਾਲ ਗੋਤ ਸੇਢਾ ਸਤੀ ਮੇਲਾ ਦਿਵਾਲੀ ਵਾਲੇ ਦਿਨ 21 ਅਕਤੂਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰਾਜਵੀਰ ਜਵੰਦਾ ਦੀ ਮੌਤ ਨਾਲ ਸਮੂਹ ਪੰਜਾਬੀਆਂ ਨੂੰ ਵੱਡਾ ਘਾਟਾ • ਸਰਕਾਰ ਬੇਸਹਾਰਾ ਪਸ਼ੂਆਂ ਨੂੰ ਸੰਭਾਲਣ ਲਈ ਠੋਸ ਕਦ... ਅਗਲੀ ਖ਼ਬਰ ਸਮਰਾਲਾ ਦੀ ਕੰਪਨੀ ਜਨਰੇਸ਼ਨ ਆਫ਼ ਫਾਰਮਿੰਗ ਦੇ ਘੁਟਾਲੇ ਸੰਬੰਧੀ 2 ਗਿ੍ਫ਼ਤਾਰ
Ad Position 24