22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

12 ਬੋਤਲਾਂ ਸ਼ਰਾਬ ਸਮੇਤ ਕੀਤਾ 1 ਕਾਬੂ

Ad Position 21
No active advertisement
ਅਜੀਤ ਡੈਸਕ 21-09-2025
xਸੀਨੀਅਰ ਭਾਜਪਾ ਆਗੂ ਗੁਰਮੀਤ ਸਿੰਘ ਰਾਣਾ ਸੋਢੀ ਨੇ 1 ਲੱਖ ਦਾ ਦਿੱਤਾ ਯੋਗਦਾਨ
ਫ਼ਿਰੋਜ਼ਪੁਰ, 20 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਛਾਉਣੀ ਦੇ ਸਿੱਧ ਪੀਠ ਸ਼੍ਰੀ ਸ਼ੀਤਲਾ ਮਾਤਾ ਮੰਦਰ ਵਿਖੇ ਆਚਾਰੀਆ ਰਾਮ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ੍ਰੀਮੱਦ ਭਾਗਵਤ ਕਥਾ ਦਾ ਛੇਵਾਂ ਦਿਨ ਸ਼ਰਧਾ ਤੇ ਆਸਥਾ ਨਾਲ ਭਰਪੂਰ ਰਿਹਾ | ਇਸ ਮੌਕੇ ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਆਪਣੇ ਪੁੱਤਰ ਹੀਰਾ ਸੋਢੀ ਨਾਲ ਕਥਾ ਪੰਡਾਲ ਵਿਚ ਪਹੁੰਚੇ | ਉਨ੍ਹਾਂ ਨੇ ਪੂਰੀ ਸ਼ਰਧਾ ਨਾਲ ਕਥਾ ਸੁਣੀ ਤੇ ਸ਼ਰਧਾਲੂਆਂ ਨਾਲ ਸਮਾਂ ਬਿਤਾਇਆ | ਰਾਣਾ ਸੋਢੀ ਨੇ ਪ੍ਰਬੰਧਕ ਕਮੇਟੀ ਨੂੰ 1 ਲੱਖ ਦਾ ਦਾਨ ਭੇਟ ਕੀਤਾ | ਇਸ ਮੌਕੇ ਪੰਡਿਤ ਨਵੀਨ ਸ਼ਰਮਾ, ਪੰਡਿਤ ਮਨੀਸ਼ ਸ਼ਰਮਾ, ਚੰਦਰ ਮੋਹਨ ਹਾਂਡਾ, ਰਾਕੇਸ਼ ਸ਼ਰਮਾ, ਰਾਮ ਅਵਤਾਰ, ਰਮੇਸ਼ ਸ਼ਰਮਾ, ਸੁਰੇਂਦਰ ਕੁਮਾਰ ਸ਼ਾਸਤਰੀ, ਪਰਵਿੰਦਰ ਸੀਕਰੀ, ਰਾਕੇਸ਼ ਗਰੋਵਰ, ਰਾਜੇਸ਼ ਸਚਦੇਵਾ, ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜੇਸ਼ ਦੱਤ ਤੇ ਪਵਨ ਅਗਰਵਾਲ ਨੇ ਕਥਾ 'ਚ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੁਰਦੀਪ ਸਿੰਘ ਢਿੱਲੋਂ ਵਲੋਂ ਸਾਬਕਾ ਚੇਅਰਮੈਨ ਵੇਦ ਪ੍ਰਕਾਸ਼ ਨਾਲ ਦੁੱਖ ਸਾਂਝਾ <br/> ਅਗਲੀ ਖ਼ਬਰ ਐੱਸ.ਡੀ.ਐਮ. ਤੇ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਜਾਗਰੂਕਤਾ ਵੈਨ ਰਵਾਨਾ <br/>
Ad Position 24