18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਟੋਯੋਟਾ ਕਿਰਲੋਸਕਰ ਮੋਟਰ ਨੇ ਨਵੇਂ ਟੋਯੋਟਾ ਮੋਬਿਲਿਟੀ ਸਲਿਊਸ਼ਨਜ਼ ਆਉਟਲੈੱਟ ਦੇ ਨਾਲ ਪਹਿਲਾਂ ਤੋਂ ਮਾਲਕੀ ਵਾਲੀਆਂ ਕਾਰਾਂ ਦੇ ਨੈੱਟਵਰਕ ਦਾ ਕੀਤਾ ਵਿਸਤਾਰ <br/>

Ad Position 21
No active advertisement
ਅਜੀਤ ਡੈਸਕ 17-10-2025
ਲੁਧਿਆਣਾ 16 ਅਕਤੂਬਰ (ਅ. ਬ.)-ਟੋਇਟਾ ਕਿਰਲੋਸਕਰ ਮੋਟਰ ਨੇ ਟੋਇਟਾ ਮੋਬਿਲਿਟੀ ਸਲਿਊਸ਼ਨਜ਼ ਐਂਡ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸੰਚਾਲਨ ਦੀ ਸ਼ੁਰੂਆਤ ਦੇ ਨਾਲ ਆਪਣੇ ਸਮਰਪਿਤ ਪ੍ਰੀ-ਓਨਡ ਕਾਰ ਕਾਰੋਬਾਰ ਦੇ ਵਿਸਥਾਰ ਦਾ ਐਲਾਨ ਕੀਤਾ¢ ਟੀ.ਕੇ.ਐੱਮ. ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਟੀ. ਐੱਮ. ਐੱਸ. ਐੱਸ., ਦੀ ਸਥਾਪਨਾ ਟੋਇਟਾ ਦੇ ਗਲੋਬਲ ਮਾਪਦੰਡਾਂ ਦੇ ਅਨੁਸਾਰ ਪਾਰਦਰਸ਼ਤਾ, ਭਰੋਸੇਯੋਗਤਾ ਤੇ ਉੱਤਮਤਾ ਦੀ ਪੇਸ਼ਕਸ਼ ਕਰਕੇ ਭਾਰਤ ਦੇ ਵਰਤੇ ਹੋਏ ਕਾਰ ਈਕੋਸਿਸਟਮ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਕੀਤੀ ਗਈ ਹੈ¢ ਚੰਡੀਗੜ੍ਹ ਵਿਚ ਪ੍ਰਵੇਸ਼ ਟੋਇਟਾ ਦੇ ਮੈਟਰੋ ਹੱਬਾਂ ਤੋਂ ਪਰੇ ਵਿਸਥਾਰ ਕਰਨ ਤੇ ਉੱਤਰੀ ਬਾਜ਼ਾਰ ਵਿਚ ਵੱਧ ਰਹੀ ਮੰਗ ਨੂੰ ਪੂਰਾ ਕਰਨ ਦੇ ਦਿ੍ਸ਼ਟੀਕੋਣ ਵਿਚ ਇੱਕ ਹੋਰ ਮਹੱਤਵਪੂਰਨ ਕਦਮ ਹੈ¢ ਇਹ ਨਵੀਂ ਸਹੂਲਤ, ਪਲਾਟ ਨੰਬਰ-256, ਇੰਡਸਟਰੀਅਲ ਏਰੀਆ ਫੇਜ਼-6, ਦਾਰਾ ਸਟੂਡੀਓ ਚÏਕ, ਮੋਹਾਲੀ ਦੇ ਨੇੜੇ, 8500 ਵਰਗ ਫੁੱਟ ਵਿੱਚ ਫੈਲੀ ਹੋਈ ਹੈ ਜਿਸ ਵਿਚ 10+ ਤੋਂ ਵੱਧ ਟੋਇਟਾ ਪ੍ਰਮਾਣਿਤ ਵਾਹਨ ਪ੍ਰਦਰਸ਼ਿਤ ਕਰਨ ਦੀ ਸਮਰੱਥਾ ਹੈ, ਇਹ ਪੇਸ਼ਕਸ਼ ਕਰੇਗੀ ¢ ਇਸ ਮÏਕੇ ਟਿੱਪਣੀ ਕਰਦੇ ਹੋਏ, ਟੀ.ਕੇ.ਐੱਮ. ਦੇ ਡਿਪਟੀ ਮੈਨੇਜਿੰਗ ਡਾਇਰੈਕਟਰ, ਸ਼੍ਰੀ ਤਾਦਾਸ਼ੀ ਅਸਾਜ਼ੂਮਾ ਨੇ ਕਿਹਾ, ਵਰਤੀਆਂ ਹੋਈਆਂ ਕਾਰਾਂ ਦੇ ਹਿੱਸੇ ਵਿਚ ਸਾਡੀ ਯਾਤਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗਾਹਕ ਆਪਣੀਆਂ ਗਤੀਸ਼ੀਲਤਾ ਚੋਣਾਂ ਵਿਚ ਸੁਰੱਖਿਆ, ਪਾਰਦਰਸ਼ਤਾ ਤੇ ਭਰੋਸੇਯੋਗਤਾ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਹਨ¢


Ad Position 22
No active advertisement
ਪਿਛਲੀ ਖ਼ਬਰ ਮਾਮਲਾ ਪੋਤੇ ਵਲੋਂ ਨਸ਼ੇ ਦੀ ਹਾਲਤ 'ਚ ਦਾਦੀ ਦਾ ਗਲਾ ਰੇਤ ਕੇ ਕਤਲ ਕਰਨ ਦਾ ਪੋਸਟਮਾਰਟਮ ਦੌਰਾਨ ਹੱਡੀ 'ਚ ਫਸਿਆ ਚਾਕੂ ਕ... ਅਗਲੀ ਖ਼ਬਰ ਸੈਕਟਰ-45 'ਚ ਬੂਟਿਆਂ 'ਚੋਂ ਮਿਲਿਆ ਨਵਜੰਮਿਆ ਬੱਚਾ, ਅਣਪਛਾਤੇ ਵਿਰੁੱਧ ਮਾਮਲਾ ਦਰਜ
Ad Position 24