19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਅਦਿੱਤਿਆ ਉੱਪਲ ਦਾ ਹੋਇਆ ਤਬਾਦਲਾ, ਪਲਵੀ ਹੋਣਗੇ ਡੀ.ਸੀ. ਪਠਾਨਕੋਟ

Ad Position 21
No active advertisement
ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਤੇ ਡਿਪਟੀ ਕਮਿਸ਼ਨਰ ਪਲਵੀ | <br/> 23-10-2025
ਪਠਾਨਕੋਟ, 22 ਅਕਤੂਬਰ (ਵਿਨੋਦ)-ਪੰਜਾਬ ਸਰਕਾਰ ਵਲੋਂ ਛੇ ਆਈ.ਐਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ | ਇਸੇ ਕੜੀ ਤਹਿਤ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਬਦਲ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਲਗਾ ਦਿੱਤਾ ਗਿਆ ਹੈ | ਜਦ ਕਿ ਆਈ.ਏ.ਐਸ. ਪਲਵੀ ਹੁਣ ਪਠਾਨਕੋਟ ਦੇ ਡੀ.ਸੀ. ਦੇ ਰੂਪ ਵਿਚ ਕੰਮਕਾਜ ਸੰਭਾਲਣਗੇ |

Ad Position 22
No active advertisement
ਪਿਛਲੀ ਖ਼ਬਰ ਨਿੱਜੀ ਹਸਪਤਾਲ 'ਚੋਂ 2 ਨੌਜਵਾਨਾਂ ਵਲੋਂ ਬੱਚਾ ਚੋਰੀ ਕਰਨ ਦੀ ਕੋਸ਼ਿਸ਼ <br/> ਅਗਲੀ ਖ਼ਬਰ ਸਰਹੱਦ ਨੇੜਿਓਾ ਸ਼ੱਕੀ ਹਲਾਤ 'ਚ ਬੀ.ਐਸ.ਐਫ. ਨੇ ਵਿਅਕਤੀ ਕੀਤਾ ਕਾਬੂ <br/>
Ad Position 24