21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪੱਤਰਕਾਰ ਹਰਜਿੰਦਰ ਸਿੰਘ ਮੁਲਤਾਨੀ ਦੇ ਦਿਹਾਂਤ 'ਤੇ ਸਮੁੱਚੇ ਪੱਤਰਕਾਰ ਭਾਈਚਾਰੇ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 23-10-2025
ਟਾਂਡਾ ਉੜਮੁੜ, 22 ਸਤੰਬਰ (ਭਗਵਾਨ ਸਿੰਘ ਸੈਣੀ)- ਰੋਜ਼ਾਨਾ 'ਅਜੀਤ' ਦੇ ਮਿਆਣੀ ਤੋਂ ਪੱਤਰਕਾਰੀ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਸ. ਹਰਜਿੰਦਰ ਸਿੰਘ ਮੁਲਤਾਨੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੀ ਮੌਤ ਹੋ ਜਾਣ ਕਾਰਨ ਟਾਂਡਾ ਉੜਮੁੜ ਦੇ ਸਮੂਹ ਪੱਤਰਕਾਰੀ ਦੇ ਖੇਤਰ ਵਿਚ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਟਾਂਡਾ ਉੜਮੁੜ ਦੇ ਸਮੂਹ ਪਿ੍ੰਟ ਮੀਡੀਆ, ਇਲੈੱਕਟ੍ਰਾਨਿਕ ਮੀਡੀਆ, ਸਵੈ ਸੇਵੀ ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਵਿਚ ਟਾਂਡਾ ਉੜਮੁੜ ਤੋਂ ਹਰਜਿੰਦਰ ਸਿੰਘ ਮਸੀਤੀ, ਪੱਤਰਕਾਰ ਭਾਈਚਾਰੇ ਦੇ ਤਰਸੇਮ ਪੱਪੂ, ਜਸਪ੍ਰੀਤ ਸਿੰਘ ਸੈਣੀ, ਅਸ਼ੋਕ ਗੁਪਤਾ, ਵਰਿੰਦਰ ਪੁੰਜ, ਕਮਲ ਅਰੋੜਾ, ਚਰਨਜੀਤ ਸੋਨੂੰ, ਓਾਕਾਰ ਸਿੰਘ, ਸੁਰਿੰਦਰ ਗੁਰਾਇਆ, ਸਾਬੀ, ਰਾਜੂ ਪੰਡਿਤ, ਵਾਸੂਦੇਵ, ਜਤਿੰਦਰ, ਜਸਵਿੰਦਰ ਸੰਧੂ, ਸਤੀਸ਼ ਜੌੜਾ, ਅਰਜਨ ਜੈਨ, ਰਵਿੰਦਰ ਸ਼ਰਮਾ, ਤਜਿੰਦਰ ਸਿੰਘ ਤੋਂ ਇਲਾਵਾ ਰਾਜਸੀ ਆਗੂ ਅਰਵਿੰਦਰ ਸਿੰਘ ਰਸੂਲਪੁਰ, ਲਖਵਿੰਦਰ ਸਿੰਘ ਲੱਖੀ, ਬਲਵੀਰ ਸਿੰਘ ਮਿਆਣੀ, ਮਨਜੀਤ ਸਿੰਘ ਦਸੂਹਾ, ਸੰਗਤ ਸਿੰਘ ਗਿਲਜੀਆਂ, ਕੰਵਲਜੀਤ ਸਿੰਘ ਤੁੱਲੀ, ਰਜਿੰਦਰ ਸਿੰਘ ਮਾਰਸ਼ਲ, ਜਗਜੀਵਨ ਜੱਗੀ, ਸਰਪੰਚ ਰਜਿੰਦਰ ਸਿੰਘ ਨੱਥੂਪੁਰ, ਗਨੇਸ਼ ਨੱਥੂਪੁਰੀਆ, ਸੁਖਵਿੰਦਰ ਅਰੋੜਾ, ਕੁਲਵੰਤ ਮਾਰਸ਼ਲ, ਕਮਲਜੀਤ ਸਿੰਘ ਕੁਲਾਰ, ਕੁਲਜੀਤ ਬਿੱਟੂ ਭੂਲਪੁਰ, ਜਸਵੰਤ ਬਿੱਟੂ ਜਲਾਲਪੁਰ, ਜੋਗਿੰਦਰ ਸਿੰਘ ਗਿੱਲੀਆਂ, ਪਿ੍ਥੀਪਾਲ ਦਾਤਾ, ਹਰਦੀਪ ਖੁੱਡਾ, ਹਰਦੀਪ ਮਾਸਟਰ, ਸਤਬੀਰ ਸੋਨੂੰ, ਹਰਬੰਸ ਸਿੰਘ ਮਿਆਣੀ, ਸਰਬਜੀਤ ਸਿੰਘ ਮੋਮੀ, ਸੁਖਵਿੰਦਰ ਮੂਨਕਾਂ, ਰਾਜਾ ਸਿੰਘ ਮੂਨਕਾਂ, ਡਾਕਟਰ ਅਮੋਲਕ ਸਿੰਘ ਤੋਂ ਇਲਾਵਾ ਬਾਬਾ ਹਰਪ੍ਰੀਤ ਸਿੰਘ ਟਾਹਲੀ ਸਾਹਿਬ ਬਾਬਾ ਕੁਲਦੀਪ ਸਿੰਘ ਤੇ ਹੋਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬਾਬਾ ਬਣ੍ਹਾ ਸਾਹਿਬ ਦੇ ਅਸਥਾਨ 'ਤੇ ਜੋੜ ਮੇਲਾ 24 ਤੋਂ
Ad Position 24