14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ 'ਚ ਜਿੱਤੇ 97 ਤਗਮੇ

Ad Position 21
No active advertisement
ਅਜੀਤ ਡੈਸਕ 21-09-2025
ਅੱਡਾ ਸਰਾਂ, 20 ਸਤੰਬਰ (ਮਸੀਤੀ)-ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਸੁਸਾਇਟੀ ਬੋਕਾਰੋ (ਝਾਰਖੰਡ) ਅਧੀਨ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਪਿ੍ੰਸੀਪਲ ਹਰਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਲੈਵਲ ਅਥਲੈਟਿਕ ਮੀਟ ਦੇ ਮੁਕਾਬਲਿਆਂ 'ਚ ਵੱਖ-ਵੱਖ ਵਰਗਾ ਵਿਚ 97 ਤਗਮੇ ਹਾਸਿਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਹਰਜੀਤ ਸਿੰਘ ਨੇ ਦੱਸਿਆ ਕਿ ਗੜ੍ਹਦੀਵਾਲਾ ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ਦੌਰਾਨ ਸਕੂਲ ਦੇ ਵਿਦਿਆਰਥੀਆਂ ਸੁਰਿੰਦਰ ਸਿੰਘ, ਤਰਨਜੋਤ ਸਿੰਘ ਸੰਧੂ, ਪਰਮੀਤ ਸਿੰਘ, ਸਰਵਪ੍ਰੀਤ ਸਿੰਘ, ਸਚਿਨ ਸ਼ਰਮਾ, ਹਰਨੂਰ ਸਿੰਘ, ਸੁਰਿੰਦਰ ਸਿੰਘ, ਅਰਮਾਨ ਢਿੱਲੋਂ, ਪ੍ਰਭਦੀਪ ਸਿੰਘ, ਨਵਜੋਤ ਸਿੰਘ, ਕੋਮਲਪ੍ਰੀਤ ਸਿੰਘ, ਅੰਸ਼ਵੀਰ ਸਿੰਘ, ਪਵਨਦੀਪ ਸਿੰਘ, ਆਰੀਅਨ ਸ਼ਰਮਾ, ਰਾਜਵੀਰ ਸਿੰਘ, ਪ੍ਰਭਦੀਪ ਸਿੰਘ, ਮਨਰਾਜ ਸਿੰਘ, ਧਰੁਵ ਪਾਲ ਸਿੰਘ, ਮਨਰਾਜ ਸਿੰਘ ਧਾਲੀਵਾਲ, ਸਾਹਿਲ, ਰਾਜਦੀਪ ਸਿੰਘ, ਅਦਿੱਤਿਆ, ਹਰਿਗੁਣਵੀਰ ਸਿੰਘ, ਮਨਵੀਰ ਸਿੰਘ, ਮਾਹੌਲ ਸਿੰਘ, ਅਰਮਾਨ ਸਿੰਘ, ਮਨਿੰਦਰ ਸਿੰਘ, ਰਮਨਪ੍ਰੀਤ ਸਿੰਘ ਮਹਿਕ ਪ੍ਰੀਤ ਕੌਰ, ਏਕਮ ਪ੍ਰੀਤ ਕੌਰ, ਗਗਨ ਸੀਕਰੀ, ਇਸ਼ਿਤਾ ਸੁਮਨ, ਜਪਨੀਤ ਕੌਰ, ਜਸਕੀਰਤ ਕੌਰ, ਭਵਿਕਾ ਸੁਮਨ , ਸੋਨਕਸ਼ੀ ਸਿੰਘ, ਜਸਦੀਪ ਕੌਰ, ਮਨਕੀਰਤ ਕੌਰ, ਜੈਸਮੀਨ ਕੌਰ, ਅਰਸ਼ਦੀਪ ਕੌਰ, ਇੰਦਰਪ੍ਰੀਤ ਕੌਰ, ਜਪਨੂਰ ਪ੍ਰੀਤ ਕੌਰ, ਮਨਦੀਪ ਕੌਰ, ਪੂਨਮ ਨਾਗ, ਮਨਜੋਤ ਕੌਰ, ਕਨਿਕਾ ਦੀਪ ਕੌਰ, ਹਰਦੀਪ ਕੌਰ, ਹਰਮੀਤ ਕੌਰ, ਹਰਸਿਮਰਨਜੀਤ ਕੌਰ ਨੇ ਤਗਮੇ ਜਿੱਤੇ ਹਨ | ਸਕੂਲ ਦੇ ਪਿ੍ੰਸੀਪਲ ਹਰਜੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਵੀ ਖੇਡਾਂ ਵਿਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ | ਪ੍ਰਧਾਨ ਤਰਸੇਮ ਸਿੰਘ, ਸੈਕਟਰੀ ਸੁਰਿੰਦਰ ਪਾਲ ਨੇ ਬੱਚਿਆਂ ਨੂੰ ਇਸ ਖ਼ਾਸ ਮੌਕੇ 'ਤੇ ਵਧਾਈ ਦਿੱਤੀ | ਇਸ ਸਮੇਂ ਮੋਹਨ ਰੂਪ ਰਾਏ ਤੇ ਸਮੂਹ ਸਕੂਲ ਸਟਾਫ਼ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਪਤਨੀ ਦੀ ਦਵਾਈ ਲੈਣ ਆਏ ਗੈਸ ਏਜੰਸੀ ਮਾਲਕ ਦੀ ਕਾਰ 'ਤੇ ਫਾਇਰਿੰਗ ਅਗਲੀ ਖ਼ਬਰ ਪਿੰਡ ਲੰਮਾ-ਜੱਟਪੁਰਾ ਵਿਖੇ ਖ਼ੂਨਦਾਨ ਕੈਂਪ ਲਗਾਇਆ <br/>
Ad Position 24