21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਿਹਾਰ - ਪ੍ਰਧਾਨ ਮੰਤਰੀ ਮੋਦੀ ਨੇ 100 'ਪੀ.ਐੱਮ.-ਈ-ਬੱਸਾਂ' ਨੂੰ ਦਿਖਾਈ ਹਰੀ ਝੰਡੀ

ਵੈਸ਼ਾਲੀ ( ਬਿਹਾਰ), 21 ਨਵੰਬਰ (ਨਵਾਂਗਰਾਈ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 'ਪੀ.ਐੱਮ.-ਈ-ਬੱਸਾਂ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਸੂਬੇ ਵਿਚ ਵਧੇਰੇ ਸਾਫ਼-ਸੁਥਰੀ...

Ad Position 21
No active advertisement
ਅਜੀਤ ਡੈਸਕ 21-11-2026

ਵੈਸ਼ਾਲੀ ( ਬਿਹਾਰ), 21 ਨਵੰਬਰ (ਨਵਾਂਗਰਾਈ)  - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 'ਪੀ.ਐੱਮ.-ਈ-ਬੱਸਾਂ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਸੂਬੇ ਵਿਚ ਵਧੇਰੇ ਸਾਫ਼-ਸੁਥਰੀ ਜਨਤਕ ਆਵਾਜਾਈ ਨੂੰ ਹੋਰ ਹੁਲਾਰਾ ਮਿਲਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ, ਸ਼ਹਿਰੀ ਆਵਾਜਾਈ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਲਈ 100 ਆਧੁਨਿਕ 'ਪੀ.ਐੱਮ.-ਈ-ਬੱਸਾਂ' (ਫੰ-ੲਭੁਸੲਸ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ, ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਪੱਕੇ ਘਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ ਹਨ। ਮੈਂ ਬਿਹਾਰ ਦੇ ਲੋਕਾਂ ਨੂੰ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਲਈ ਵਧਾਈ ਦਿੰਦਾ ਹਾਂ... ਜ਼ਰਾ ਯਾਦ ਕਰੋ ਕਿ ਐਨ.ਡੀ.ਏ. (ਂਧਅ) ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਾਲਾਤ ਕਿਹੋ ਜਿਹੇ ਸਨ—ਉਸ ਸਮੇਂ ਸਿਰਫ਼ ਘੁਟਾਲਿਆਂ ਦੀ ਹੀ ਚਰਚਾ ਹੁੰਦੀ ਸੀ। ਅੱਜ, ਧਿਆਨ ਨਿਵੇਸ਼ਾਂ 'ਤੇ ਕੇਂਦਰਿਤ ਹੈ। ਪਹਿਲਾਂ, ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਅਪਰਾਧ ਦੇ ਅੰਕੜੇ ਛਾਏ ਰਹਿੰਦੇ ਸਨ; ਹੁਣ, ਚਰਚਾ ਇਸ ਗੱਲ 'ਤੇ ਹੁੰਦੀ ਹੈ ਕਿ ਅਪਰਾਧੀਆਂ ਵਿਰੁੱਧ ਕੀ ਕਾਰਵਾਈ ਕੀਤੀ ਜਾ ਰਹੀ ਹੈ..."।

Ad Position 22
No active advertisement
ਪਿਛਲੀ ਖ਼ਬਰ ਤਿੰਨ ਘੰਟਿਆਂ ਦੀ ਕਸਟਡੀ ਪੈਰੋਲ ਮਗਰੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਡਿਬਰੂਗੜ੍ਹ ਜੇਲ੍ਹ ਵਾਪਸੀ ਅਗਲੀ ਖ਼ਬਰ ਪੱਤਰਕਾਰ ਨਾਨੋਵਾਲਆ ਦੀ ਮਾਤਾ ਚੰਨਣ ਕੌਰ ਦਾ ਹੋਇਆ ਦਿਹਾਂਤ
Ad Position 24