21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਕਿਰਨ ਰਿਜਿਜੂ ਨੇ ਟਵੀਟ ਕਰ ਕਾਂਗਰਸ ਤੋਂ ਮੰਗੇ 4 ਸਵਾਲਾਂ ਦੇ ਜਵਾਬ

ਨਵੀਂ ਦਿੱਲੀ, 21 ਨਵੰਬਰ - ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ, ਕਿਰਨ ਰਿਜਿਜੂ ਨੇ ਟਵੀਟ ਕੀਤਾ, "ਕਾਂਗਰਸ ਨੂੰ 4 ਸਵਾਲਾਂ ਦੇ ਜਵਾਬ...

Ad Position 21
No active advertisement
ਅਜੀਤ ਡੈਸਕ 21-11-2026

ਨਵੀਂ ਦਿੱਲੀ, 21 ਨਵੰਬਰ - ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ, ਕਿਰਨ ਰਿਜਿਜੂ ਨੇ ਟਵੀਟ ਕੀਤਾ, "ਕਾਂਗਰਸ ਨੂੰ 4 ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ: 1. 1962 ਵਿੱਚ ਮੇਰੇ ਪਿੰਡ 'ਤੇ ਚੀਨ ਨੇ ਕਬਜ਼ਾ ਕਰ ਲਿਆ ਸੀ। ਕੀ ਕਾਂਗਰਸ 1962 ਦੇ ਅਪਮਾਨ ਲਈ ਮੁਆਫੀ ਮੰਗੇਗੀ? 2. ਕਾਂਗਰਸ ਨੇ ਭਾਰਤ ਨੂੰ ਇੱਕ ਗਰੀਬ ਦੇਸ਼ ਬਣਾਈ ਰੱਖਿਆ। ਕਿਉਂ? 3. ਭਾਰਤ ਨੂੰ 'ਸੱਪਾਂ ਦੇ ਖੇਡ ਦਿਖਾਉਣ ਵਾਲਿਆਂ (ਸਪੇਰਿਆਂ) ਦੀ ਧਰਤੀ' ਕਿਉਂ ਕਿਹਾ ਜਾਂਦਾ ਸੀ? 4. ਭਾਰਤ ਦੀ ਆਰਥਿਕਤਾ ਨੂੰ 'ਹਿੰਦੂ ਵਿਕਾਸ ਦਰ' ਕਹਿ ਕੇ ਕਿਉਂ ਅਪਮਾਨਿਤ ਕੀਤਾ ਗਿਆ ਸੀ?..."

 

Ad Position 22
No active advertisement
ਪਿਛਲੀ ਖ਼ਬਰ ਸੰਵਿਧਾਨਕ ਅਧਿਕਾਰਾਂ ਨੂੰ ਦਬਾਉਣ ਦੇ ਬਰਾਬਰ ਹਨ, ਅੰਮ੍ਰਿਤਪਾਲ ਸਿੰਘ 'ਤੇ ਲਗਾਈਆਂ ਸ਼ਰਤਾਂ - ਕਰਮਵੀਰ ਸਿੰਘ (ਵਕੀਲ) ਅਗਲੀ ਖ਼ਬਰ ਰਜਿੰਦਰ ਸਿੰਘ ਚੱਕ ਸਿੰਘਾ ਦੀ ਅਗਵਾਈ ’ਚ ਜਥਾ ਗੜ੍ਹਸ਼ੰਕਰ ਤੋਂ ਜੱਲੂਪੁਰ ਖੇੜਾ ਲਈ ਰਵਾਨਾ
Ad Position 24