ਨਵੀਂ ਦਿੱਲੀ, 6 ਨਵੰਬਰ- ਧਨਤੇਰਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਧਨਤੇਰਸ ਦੀਆਂ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਬੇਅੰਤ ਸ਼ੁਭਕਾਮਨਾਵਾਂ। ਭਗਵਾਨ ਧਨਵੰਤਰੀ ਦੀ ਬ੍ਰਹਮ ਕਿਰਪਾ ਨਾਲ ਸਾਰਿਆਂ ਦਾ ਜੀਵਨ ਖੁਸ਼ੀ, ਸ਼ਾਂਤੀ ਅਤੇ ਉੱਤਮ ਸਿਹਤ ਨਾਲ ਪ੍ਰਕਾਸ਼ਮਾਨ ਹੋਵੇ। ਹਰ ਪਰਿਵਾਰ ਵਿਚ ਖੁਸ਼ੀ ਅਤੇ ਖੁਸ਼ਹਾਲੀ ਦਾ ਸਦੀਵੀ ਦੀਵਾ ਚਮਕਦਾ ਰਹੇ, ਇਹ ਹੀ ਸਾਡੀ ਸ਼ੁੱਭ ਕਾਮਨਾ ਹੈ।
ਤਾਜ਼ਾ ਖ਼ਬਰਾਂ
Free
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਧਨਤੇਰਸ ਦੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ, 6 ਨਵੰਬਰ- ਧਨਤੇਰਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਧਨਤੇਰਸ ਦੀਆਂ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਬੇਅੰਤ ਸ਼ੁਭਕਾਮਨਾਵਾਂ।
ਅਜੀਤ ਡੈਸਕ
06-11-2026