27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਸ਼ਿਆਂ ਦੇ ਖਾਤਮੇ ਲਈ ਲੋਕ ਜਾਗਰੂਕ ਰੈਲੀ ਦਾ ਆਗਾਜ਼

ਮਾਛੀਵਾੜਾ ਸਾਹਿਬ (ਲੁਧਿਆਣਾ), 27 ਅਕਤੂਬਰ (ਮਨੋਜ ਕੁਮਾਰ) - ਪੰਜਾਬ ਵਿਚ ਦਿਨੋ ਦਿਨ ਲਗਾਤਾਰ ਨਸ਼ਿਆਂ ਦੇ ਵੱਧ ਰਹੇ ਦਰਿਆ ਨੂੰ ਰੋਕਣ...

Ad Position 21
No active advertisement
ਅਜੀਤ ਡੈਸਕ 27-10-2026

ਮਾਛੀਵਾੜਾ ਸਾਹਿਬ (ਲੁਧਿਆਣਾ), 27 ਅਕਤੂਬਰ (ਮਨੋਜ ਕੁਮਾਰ) - ਪੰਜਾਬ ਵਿਚ ਦਿਨੋ ਦਿਨ ਲਗਾਤਾਰ ਨਸ਼ਿਆਂ ਦੇ ਵੱਧ ਰਹੇ ਦਰਿਆ ਨੂੰ ਰੋਕਣ ਲਈ ਸਥਾਨਕ ਨਿੱਜੀ ਸਕੂਲ ਦੀਆਂ ਵਿਦਿਆਰਥਣਾਂ ਨੇ ਇਕ ਲੋਕ ਜਾਗਰੂਕ ਰੈਲੀ ਦਾ ਆਗਾਜ਼ ਕੀਤਾ ਜਿਹੜੀ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਗੁਜ਼ਰੇਗੀ। ਇਸ ਰੈਲੀ ਨੂੰ ਫਲੈਗ ਮਾਰਚ ਦਿਖਾਉਣ ਦੀ ਰਸਮ ਐੱਸ.ਪੀ.ਡੀ. ਹਰਪਿੰਦਰ ਕੋਰ ਨੇ ਅਦਾ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਬੱਚਿਆਂ ਨੂੰ ਬੇਝਿਜਕ ਇਸ ਦਲਦਲ ਦੇ ਨਜ਼ਰ ਆਉਣ 'ਤੇ ਆਪਣੇ ਮਾਪਿਆ ਤੇ ਅਧਿਆਪਕਾਂ ਨੂੰ ਦੱਸਣ ਦੀ ਗੱਲ ਕਹੀ ਤੇ ਆਪਣੇ ਭਵਿੱਖ 'ਤੇ ਕੇਂਦਰਤ ਰਹਿਣ ਲਈ ਕਿਹਾ।

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਮੂਹਰੇ ਰਵਨੀਤ ਸਿੰਘ ਬਿੱਟੂ ਦੇ ਤਿੱਖੇ ਸਿਆਸੀ ਵਿਅੰਗ ਅਗਲੀ ਖ਼ਬਰ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵਿਧਾਨ ਸਭਾ ਚ ਉਠਾਇਆ ਜਗਤਾਰ ਸਿੰਘ ਹਵਾਰਾ ਦਾ ਮੁੱਦਾ
Ad Position 24