ਨਾਗੋਆ, 30 ਸਤੰਬਰ - ਏਸ਼ਿਆਈ ਖੇਡਾਂ 2026 'ਚ ਕੁਸ਼ਲ ਦਲਾਲ, ਸਾਹਿਲ ਰਾਜੇਸ਼ ਜਾਧਵ ਅਤੇ ਗਣੇਸ਼ ਮਣੀਰਤਨਮ ਤਿਰੂਮੂਰੂ ਦੀ ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਤੀਰਅੰਦਾਜ਼ੀ ਮੁਕਾਬਲੇ ਵਿਚ ਚੀਨ ਨੂੰ 238-237 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਹ ਤੀਰਅੰਦਾਜ਼ੀ ਵਿਚ ਭਾਰਤ ਦਾ ਤੀਜਾ ਸੋਨ ਤਗਮਾ ਹੈ।
ਤਾਜ਼ਾ ਖ਼ਬਰਾਂ
Free
ਏਸ਼ਿਆਈ ਖੇਡਾਂ 2026 - ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਚੀਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ
ਨਾਗੋਆ, 30 ਸਤੰਬਰ - ਏਸ਼ਿਆਈ ਖੇਡਾਂ 2026 'ਚ ਕੁਸ਼ਲ ਦਲਾਲ, ਸਾਹਿਲ ਰਾਜੇਸ਼ ਜਾਧਵ ਅਤੇ ਗਣੇਸ਼ ਮਣੀਰਤਨਮ ਤਿਰੂਮੂਰੂ ਦੀ ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਤੀਰਅੰਦਾਜ਼ੀ ਮੁਕਾਬਲੇ ਵਿਚ...
ਅਜੀਤ ਡੈਸਕ
30-09-2026