27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ਼ੁਬਮਨ ਗਿੱਲ ਨੇ 96 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ

ਤਿਰੂਵਨੰਤਪੁਰਮ, 27 ਸਤੰਬਰ (ਇੰਟ)- ਭਾਰਤੀ ਕਪਤਾਨ ਸ਼ੁਬਮਨ ਗਿੱਲ ਨੇ 96 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਕੋਹਲੀ ਨਾਲ ਆਪਣੀ ਸਾਂਝੇਦਾਰੀ ਜਾਰੀ ਰੱਖੀ। ਕੋਹਲੀ ਅਤੇ ਗਿੱਲ ...

Ad Position 21
No active advertisement
ਅਜੀਤ ਡੈਸਕ 27-09-2026

ਤਿਰੂਵਨੰਤਪੁਰਮ, 27 ਸਤੰਬਰ (ਇੰਟ)- ਭਾਰਤੀ ਕਪਤਾਨ ਸ਼ੁਬਮਨ ਗਿੱਲ ਨੇ 96 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਕੋਹਲੀ ਨਾਲ ਆਪਣੀ ਸਾਂਝੇਦਾਰੀ ਜਾਰੀ ਰੱਖੀ। ਕੋਹਲੀ ਅਤੇ ਗਿੱਲ ਵਿਚਕਾਰ 100 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ।

Ad Position 22
No active advertisement
ਪਿਛਲੀ ਖ਼ਬਰ ਸਾਊਦੀ ਅਰਬ ’ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਜਿੰਦਰ ਸਿੰਘ ਦੀ ਮਦਦ ਲਈ ਉੱਠੀ ਆਵਾਜ਼ ਅਗਲੀ ਖ਼ਬਰ ਕੋਹਲੀ ਨੇ ਵਨਡੇ ਵਿੱਚ 15,000 ਦੌੜਾਂ ਪੂਰੀਆਂ ਕੀਤੀਆਂ
Ad Position 24