25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਯੂ.ਪੀ. - ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ ਭਲਕੇ ਲਖਨਊ, ਪ੍ਰਯਾਗਰਾਜ, ਕਾਨਪੁਰ 'ਚ ਵਿੱਦਿਅਕ ਅਦਾਰੇ ਰਹਿਣਗੇ ਬੰਦ

ਲਖਨਊ (ਉੱਤਰ ਪ੍ਰਦੇਸ਼), 25 ਸਤੰਬਰ - ਭਲਕੇ ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ, 26 ਸਤੰਬਰ ਨੂੰ ਸਾਰੇ ਬੋਰਡਾਂ ਦੇ ਸਕੂਲ—ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ—ਬੰਦ ਰਹਿਣਗੇ; ਜ਼ਿਲ੍ਹਾ...

Ad Position 21
No active advertisement
ਅਜੀਤ ਡੈਸਕ 25-09-2026

ਲਖਨਊ (ਉੱਤਰ ਪ੍ਰਦੇਸ਼), 25 ਸਤੰਬਰ -  ਭਲਕੇ ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ, 26 ਸਤੰਬਰ ਨੂੰ ਸਾਰੇ ਬੋਰਡਾਂ ਦੇ ਸਕੂਲ—ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ—ਬੰਦ ਰਹਿਣਗੇ; ਜ਼ਿਲ੍ਹਾ ਮੈਜਿਸਟਰੇਟ ਦੇ ਨਿਰਦੇਸ਼ਾਂ ਤੋਂ ਬਾਅਦ ਬੇਸਿਕ ਸਿੱਖਿਆ ਅਧਿਕਾਰੀ ਨੇ ਇਹ ਹੁਕਮ ਜਾਰੀ ਕੀਤਾ।
ਇਸੇ ਤਰਾਂ ਮੌਸਮ ਵਿਭਾਗ ਵਲੋਂ ਜਾਰੀ 'ਰੈੱਡ ਅਲਰਟ' ਅਤੇ ਲਗਾਤਾਰ ਪੈ ਰਹੀ ਬਾਰਿਸ਼ ਕਾਰਨ, ਪ੍ਰਯਾਗਰਾਜ ਵਿਖੇ ਵੀ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ ਭਲਕੇ, 26 ਸਤੰਬਰ ਨੂੰ ਬੰਦ ਰਹਿਣਗੇ।
ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ, 26 ਸਤੰਬਰ ਨੂੰ ਕਾਨਪੁਰ ਵਿਖੇ ਵੀ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਭਾਰਤੀ ਨਿਸ਼ਾਨੇਬਾਜ਼ੀ ਦਲ ਦਾ ਦਿੱਲੀ ਹਵਾਈ ਅੱਡੇ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਮੌਸਮ ਵਿਭਾਗ ਵਲੋਂ 26 ਅਤੇ 27 ਸਤੰਬਰ ਲਈ ਗੜ੍ਹਵਾਲ ਮੰਡਲ ਦੇ ਵੱਖ-ਵੱਖ ਖੇਤਰਾਂ ਵਾਸਤੇ 'ਔਰੇਂਜ' ਅਤੇ 'ਰੈੱਡ' ਅਲਰਟ ਜਾਰੀ
Ad Position 24