ਰਾਜਪੁਰਾ (ਪਟਿਆਲਾ), 25 ਸਤੰਬਰ {ਰਣਜੀਤ ਸਿੰਘ} - ਅੱਜ ਇੱਥੇ ਸ੍ਰੀ ਗਣੇਸ਼ ਜੀ ਦਾ ਵਿਸਰਜਨ ਬਹੁਤ ਹੀ ਧੂਮ ਧਾਮ ਨਾਲ ਕੀਤਾ ਗਿਆ ਸ਼ਹਿਰ ਵਿਚੋਂ ਢੋਲ ਢਮੱਕੇ ਨਾਲ ਨੱਚਦੇ ਟੱਪਦੇ ਸ਼ਰਧਾਲੂ ਗਣੇਸ਼ ਜੀ ਨੂੰ ਵਿਦਾ ਕਰਕੇ ਵੀ ਸਰਜਣ ਲਈ ਨਿਰਵਾਣਾ ਬਰਾਂਚ ਨਹਿਰ ਤੇ ਲੈ ਕੇ ਗਏ ਅਤੇ ਉੱਥੇ ਜਾ ਕੇ ਵਿਧੀ ਪੂਰਵਕ ਅਤੇ ਪੂਜਾ ਅਰਚਨਾ ਕਰਕੇ ਵਿਸਰਜਨ ਕੀਤਾ। ਇਸ ਸੰਬੰਧ ਦੇ ਵਿਚ ਦੁਰਗਾ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ 14 ਸਤੰਬਰ ਤੋਂ ਸ੍ਰੀ ਗਣੇਸ਼ ਜੀ ਦਾ ਰਾਜਪੁਰਾ ਦੇ ਵੱਖ-ਵੱਖ ਥਾਵਾਂ ਤੇ ਸਥਾਪਨਾ ਕੀਤੀ ਗਈ ਸੀ ਅਤੇ ਅੱਜ ਵਿਧੀ ਪੂਰਵਕ ਉਨ੍ਹਾਂ ਦਾ ਵਿਸਰਜਨ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਵਿਧੀ ਪੂਰਵਕ ਕੀਤਾ ਗਿਆਸ੍ਰੀ ਗਣੇਸ਼ ਜੀ ਦਾ ਵਿਸਰਜਨ
ਰਾਜਪੁਰਾ (ਪਟਿਆਲਾ), 25 ਸਤੰਬਰ {ਰਣਜੀਤ ਸਿੰਘ} - ਅੱਜ ਇੱਥੇ ਸ੍ਰੀ ਗਣੇਸ਼ ਜੀ ਦਾ ਵਿਸਰਜਨ ਬਹੁਤ ਹੀ ਧੂਮ ਧਾਮ ਨਾਲ ਕੀਤਾ ਗਿਆ ਸ਼ਹਿਰ ਵਿਚੋਂ ਢੋਲ ਢਮੱਕੇ ਨਾਲ ਨੱਚਦੇ ਟੱਪਦੇ ਸ਼ਰਧਾਲੂ...
ਅਜੀਤ ਡੈਸਕ
25-09-2026