16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅੱਜ ਵਾਪਸ ਜੇਲ੍ਹ ਜਾਵੇਗਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ

ਰੋਹਤਕ (ਹਰਿਆਣਾ ), 16 ਸਤੰਬਰ - ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਵਾਪਸ ਸੁਨਾਰੀਆਮ ਜੇਲ੍ਹ ਜਾਵੇਗਾ। ਰਾਮ ਰਹੀਮ ਦੀ 21 ਦਿਨ ਦੀ ਫਰਲੋ ਅੱਜ ਖ਼ਤਮ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

 ਰੋਹਤਕ (ਹਰਿਆਣਾ ), 16 ਸਤੰਬਰ - ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਵਾਪਸ ਸੁਨਾਰੀਆਮ ਜੇਲ੍ਹ ਜਾਵੇਗਾ। ਰਾਮ ਰਹੀਮ ਦੀ 21 ਦਿਨ ਦੀ ਫਰਲੋ ਅੱਜ ਖ਼ਤਮ ਹੋ ਰਹੀ ਹੈ। ਸਖ਼ਤ ਸੁਰੱਖਿਆ ਪਪ੍ਰਬੰਧਾਂ ਹੇਠ ਰਾਮ ਰਹੀਮ ਨੂੰ ਵਾਪਸ ਸੁਨਾਰੀਆ ਜੇਲ੍ਹ ਲਿਜਾਇਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਵਲੋਂ ਕਿਸ਼ਾਊ ਡੈਮ ਪ੍ਰੋਜੈਕਟ ਵਿਚ ਕੀਤੀ ਜਾ ਰਹੀ ਸੀ ਦੇਰੀ - ਜੈ ਰਾਮ ਠਾਕੁਰ ਅਗਲੀ ਖ਼ਬਰ ⭐️ਮਾਣਕ ਮੋਤੀ⭐️
Ad Position 24