03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

-ਚੀਨ ਮਾਸਟਰਸ ਸੁਪਰ 750- ਸ੍ਰੀਕਾਂਤ ਨੇ ਲਾਈ ਨੂੰ ਹਰਾ ਕੇ ਕੀਤਾ ਉਲਟਫੇਰ

ਸ਼ੇਨਜ਼ੇਨ, 3 ਸਤੰਬਰ (ਏਜੰਸੀ)-ਭਾਰਤ ਦੇ ਅਨੁਭਵੀ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਬੁੱਧਵਾਰ ਨੂੰ ਇਥੇ ਕੈਨੇਡਾ ਦੇ ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਵਿਕਟਰ ਲਾਈ ਨੂੰ ਸਿੱਧੀ ਗੇਮ ’ਚ ਹਰਾ ਕੇ ....

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਸ਼ੇਨਜ਼ੇਨ, 3 ਸਤੰਬਰ (ਏਜੰਸੀ)-ਭਾਰਤ ਦੇ ਅਨੁਭਵੀ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਬੁੱਧਵਾਰ ਨੂੰ ਇਥੇ ਕੈਨੇਡਾ ਦੇ ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਵਿਕਟਰ ਲਾਈ ਨੂੰ ਸਿੱਧੀ ਗੇਮ ’ਚ ਹਰਾ ਕੇ ਚੀਨ ਮਾਸਟਰਸ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ ’ਚ ਪ੍ਰਵੇਸ਼ ਕੀਤਾ। ਇਸ ਸਾਲ ਦੀ ਸ਼ੁਰੂਆਤ ’ਚ ਯੂ.ਐਸ. ਓਪਨ ਸੁਪਰ 300 ਦੇ ਫਾਈਨਲ ’ਚ ਪਹੁੰਚਣ ਵਾਲੇ 33 ਸਾਲ ਦੇ ਸ੍ਰੀਕਾਂਤ ਨੇ ਲਾਈ ’ਤੇ 21-18, 21-19 ਨਾਲ ਜਿੱਤ ਦਰਜ਼ ਕਰਕੇ ਉਲਟਫੇਰ ਕੀਤਾ। ਲਾਈ ਨੇ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ।

Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਸੀ.ਆਈ. ਵਲੋਂ ਰੋਹਿਤ ਸ਼ਰਮਾ ਦੇ ਸੰਨਿਆਸ ਦੀਆਂ ਅਟਕਲਾਂ ਖ਼ਾਰਜ ਅਗਲੀ ਖ਼ਬਰ ਉੱਤਰ ਪ੍ਰਦੇਸ਼ ਦੇ ਦੱਖਣੀ ਜ਼ਿਲ੍ਹਿਆਂ ਵਿਚ ਪਿਆ ਭਾਰੀ ਮੀਂਹ, ਯੈਲੋ ਅਲਰਟ ਜਾਰੀ
Ad Position 24