30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜੈਪੁਰ (ਰਾਜਸਥਾਨ) - 5 ਸਤੰਬਰ, ਨੂੰ ਮੁੜ ਲਈ ਜਾਵੇਗੀ ਨੀਟ-ਪੀਜੀ 2026 ਦੀ ਪ੍ਰੀਖਿਆ - ਐਨ.ਬੀ.ਈ.ਐਮ.ਐਸ.

ਜੈਪੁਰ (ਰਾਜਸਥਾਨ), 30 ਅਗਸਤ - ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (ਐਨਬੀਈਐਮਐਸ) ਅਨੁਸਾਰ ਨੀਟ-ਪੀਜੀ 2026 ਕੇਂਦਰ ਵਿਚ ਬਿਜਲੀ ਬੰਦ ਹੋਣ ਦੀਆਂ ਚਿੰਤਾਵਾਂ ਕਾਰਨ ਆਈਓਐਨ ਡਿਜੀਟਲ ਜ਼ੋਨ ਸੀਤਾਪੁਰਾ..

Ad Position 21
No active advertisement
ਅਜੀਤ ਡੈਸਕ 30-08-2026

ਜੈਪੁਰ (ਰਾਜਸਥਾਨ), 30 ਅਗਸਤ - ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (ਐਨ.ਬੀ.ਈ.ਐਮ.ਐਸ.) ਅਨੁਸਾਰ ਨੀਟ-ਪੀਜੀ 2026 ਕੇਂਦਰ ਵਿਚ ਬਿਜਲੀ ਬੰਦ ਹੋਣ ਦੀਆਂ ਚਿੰਤਾਵਾਂ ਕਾਰਨ ਆਈਓਐਨ ਡਿਜੀਟਲ ਜ਼ੋਨ ਸੀਤਾਪੁਰਾ ਵਿਖੇ ਨੀਟ-ਪੀਜੀ 2026 ਦੀ ਪ੍ਰੀਖਿਆ ਮੁੜ ਤੈਅ ਕੀਤੀ ਗਈ ਹੈ। ਇਸ ਕੇਂਦਰ ਵਿਚ ਅਲਾਟ ਕੀਤੇ ਗਏ ਸਾਰੇ ਉਮੀਦਵਾਰਾਂ ਦੀ ਪ੍ਰੀਖਿਆ ਹੁਣ 5 ਸਤੰਬਰ, 2026 ਨੂੰ ਲਈ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਦਿੱਲੀ : ਲੱਕੜ ਮਾਰਕੀਟ ਵਿਚ ਲੱਗੀ ਅੱਗ ਅਗਲੀ ਖ਼ਬਰ ਜੈਪੁਰ : ਨੀਟ-ਪੀਜੀ 2026 ਪ੍ਰੀਖਿਆ ਦੌਰਾਨ ਉਮੀਦਵਾਰਾਂ ਵਲੋਂ ਵਿਘਨ ਪੈਣ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ
Ad Position 24