21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਬੰਦ ਦੇ ਸੱਦੇ ਤੇ ਬੇਗੋਵਾਲ ਪੂਰਨ ਤੌਰ ਤੇ ਬੰਦ ਰਿਹਾ

ਬੇਗੋਵਾਲ, 21 ਅਗਸਤ (ਸੁਖਜਿੰਦਰ ਸਿੰਘ)- ਕੌਮੀ ਇਨਸਾਫ਼ ਇਨਸਾਫ਼ ਮੋਰਚੇ ਵੇਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਤੇ ਬੇਗੋਵਾਲ ਕਸਬਾ ਤੇ ਟਾਂਡਾ ਬੇਗੋਵਾਲ ਰੋਡ ਤੇ ਸਥਿਤ ਪਿੰਡਾਂ ਤੇ ਮੇਨ ਅੱਡੇ ਦੇ ਦੁਕਾਨਦਾਰਾ ਤੇ ...

Ad Position 21
No active advertisement
ਅਜੀਤ ਡੈਸਕ 21-08-2026

ਬੇਗੋਵਾਲ, 21 ਅਗਸਤ (ਸੁਖਜਿੰਦਰ ਸਿੰਘ)- ਕੌਮੀ ਇਨਸਾਫ਼ ਇਨਸਾਫ਼ ਮੋਰਚੇ ਵੇਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਤੇ  ਬੇਗੋਵਾਲ ਕਸਬਾ ਤੇ ਟਾਂਡਾ ਬੇਗੋਵਾਲ ਰੋਡ ਤੇ ਸਥਿਤ ਪਿੰਡਾਂ ਤੇ ਮੇਨ ਅੱਡੇ ਦੇ ਦੁਕਾਨਦਾਰਾ ਤੇ ਵਪਾਰੀ ਵਰਗ ਨੇ ਆਪਣੇ ਕਾਰੋਬਾਰ ਬੰਦ ਕਰਕੇ ਪੂਰਨ ਸਮਰਥਨ ਦਿੱਤਾ,  ਇਸ ਸਮੇਂ ਵੱਖ ਜੱਥੇਬੰਦੀਆਂ ਤੇ ਵਾਰਿਸ ਪੰਜਾਬ ਦੇ ਪੈਰੋਕਾਰਾਂ ਨੇ ਬੇਗੋਵਾਲ ਚ ਰੋਸ ਮਾਰਚ ਕਰਦਿਆਂ ਸਰਕਾਰ ਖਿਲਾਫ ਜੰਮ ਕੇ ਨਾਅਰੇ ਬਾਜੀ ਕਰਦਿਆਂ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ l ਇਸ ਬੰਦ ਦੌਰਾਨ ਮਿਆਣੀ ਅੱਡਾ,  ਨੰਗਲ ਲੁਬਾਣਾ ਤੇ ਇਬਰਹਿਮਵਾਲ ਅੱਡੇ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ l

Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ ਸੰਘਰਸ਼ ਮੋਰਚਾ ਵੱਲੋਂ ਬੰਦ ਨੂੰ ਮਿਲਿਆ ਭਰਪੂਰ ਸਮਰਥਨ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਖਰੜ ਚ ਮਿਲਿਆ ਭਰਵਾਂ ਹੁੰਗਾਰਾ
Ad Position 24