ਸ੍ਰੀ ਚਮਕੌਰ ਸਾਹਿਬ ,21 ਅਗਸਤ (ਜਗਮੋਹਣ ਸਿੰਘ ਨਾਰੰਗ)- ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਅੱਜ ਪੰਜਾਬ ਬੰਦ ਦੇ ਸੱਦੇ ਤੇ ਸ੍ਰੀ ਚਮਕੌਰ ਸਾਹਿਬ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਇਥੋਂ ਦੀਆ ਸਾਰੀਆ ਦੁਕਾਨਾਂ ਅੱਜ ਮੁਕੰਮਲ ਬੰਦ ਹਨ,ਭਾਵੇ ਕੁੱਝ ਕਿਸਾਨ ਜਥੇਬੰਦੀਆ ਸ਼ਹਿਰ ਦੇ ਬਜਾਰਾਂ ਵਿਚ ਜਰੂਰ ਘੁੰਮਦੇ ਵੇਖੇ ਗਏ ਪਰ ਸਮੁੱਚੀਆਂ ਦੁਕਾਨਾਂ ਬੰਦ ਹੋਣ ਕਰਕੇ ਮਾਹੌਲ ਪੂਰਾਸਾਂਤਮਈ ਹੋ ਗਿਆ।
ਤਾਜ਼ਾ ਖ਼ਬਰਾਂ
Free
ਸ੍ਰੀ ਚਮਕੌਰ ਸਾਹਿਬ ਮੁਕੰਮਲ ਬੰਦ
ਸ੍ਰੀ ਚਮਕੌਰ ਸਾਹਿਬ ,21 ਅਗਸਤ (ਜਗਮੋਹਣ ਸਿੰਘ ਨਾਰੰਗ)- ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਅੱਜ ਪੰਜਾਬ ਬੰਦ ਦੇ ਸੱਦੇ ਤੇ ਸ੍ਰੀ ਚਮਕੌਰ ਸਾਹਿਬ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਇਥੋਂ ਦੀਆ ਸਾਰੀਆ ਦੁਕਾਨਾਂ ਅੱਜ ਮੁਕੰਮਲ ਬੰਦ ਹਨ
ਅਜੀਤ ਡੈਸਕ
21-08-2026