21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਆਵਾਜਾਈ ਆਮ ਦੀ ਤਰ੍ਹਾਂ ਰਹੀ

ਲੁਧਿਆਣਾ/ਫੁੱਲਾਂਵਾਲ 21 ਅਗਸਤ (ਮਨਜੀਤ ਸਿੰਘ ਦੁੱਗਰੀ)- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 21 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਮੌਕੇ ਸਵੇਰ ਤੋਂ ਲਗਾਤਾਰ ਪੈ ਰਹੀ ਬਰਸਾਤ ਦੌਰਾਨ ਵੀ ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਚੌਂਕ ਫੁੱਲਾਂਵਾਲ ਅਤੇ ਇਸ ਦੇ ਨਾਲ ਲੱਗਦੇ ਸਰਦਾਰੀ ਲਾਲ ਮਾਰਗ ਅਤੇ 220 ਫੁੱਟੀ ਮਿਸਿੰਗ ਲਿੰਗ ਸੜਕ ਤੇ ਆਵਾਜਾਈ ਆਮ ਵਾਂਗ ਦਿਸ ਰਹੀ ਹੈ। ਕੰਮਾਂਕਾਰਾਂ ਵਾਲੇ ਲੋਕ ਆਪਣੀਆਂ ਮੰਜ਼ਿੰਲਾਂ ’ਤੇ ਪਹੁੰਚਣ ਲਈ ਆਪੋ ਆਪਣੇ ਵਾਹਨਾਂ ’ਤੇ ਆਮ ਦੀ ਤਰ੍ਹਾਂ ਆ ਜਾ ਰਹੇ ਹਨ ।

Ad Position 21
No active advertisement
ਅਜੀਤ ਡੈਸਕ 21-08-2026

ਲੁਧਿਆਣਾ/ਫੁੱਲਾਂਵਾਲ 21 ਅਗਸਤ (ਮਨਜੀਤ ਸਿੰਘ ਦੁੱਗਰੀ)- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 21 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਮੌਕੇ ਸਵੇਰ ਤੋਂ ਲਗਾਤਾਰ ਪੈ ਰਹੀ ਬਰਸਾਤ ਦੌਰਾਨ ਵੀ ਲੁਧਿਆਣਾ ਦੇ  ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਚੌਂਕ ਫੁੱਲਾਂਵਾਲ ਅਤੇ ਇਸ ਦੇ ਨਾਲ ਲੱਗਦੇ ਸਰਦਾਰੀ ਲਾਲ ਮਾਰਗ ਅਤੇ 220 ਫੁੱਟੀ ਮਿਸਿੰਗ ਲਿੰਗ ਸੜਕ ਤੇ ਆਵਾਜਾਈ ਆਮ ਵਾਂਗ ਦਿਸ ਰਹੀ ਹੈ। ਕੰਮਾਂਕਾਰਾਂ ਵਾਲੇ ਲੋਕ ਆਪਣੀਆਂ ਮੰਜ਼ਿੰਲਾਂ ’ਤੇ ਪਹੁੰਚਣ ਲਈ ਆਪੋ ਆਪਣੇ ਵਾਹਨਾਂ ’ਤੇ ਆਮ ਦੀ ਤਰ੍ਹਾਂ ਆ ਜਾ ਰਹੇ ਹਨ । ਸਰਕਾਰੀ ਸੰਸਥਾਵਾਂ ਖੁੱਲੀਆਂ ਦਿਖਾਈ ਦੇ ਰਹੀਆਂ ਹਨ, ਪਰ ਮੁਲਾਜ਼ਮਾਂ ਦੀ ਗਿਣਤੀ ਨਾਂ ਦੇ ਬਰਾਬਰ ਹੀ ਦੇਖਣ ਨੂੰ ਮਿਲੀ। ਇਸ ਮੌਕੇ ਆਟੋ ਵੀ ਸੜਕਾਂ ਤੇ ਆਮ ਦੀ ਤਰ੍ਹਾਂ ਹੀ ਚਲਦੇ ਨਜ਼ਰ ਆਏ। 

Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਹਕੋਟ ਵਿੱਚ ਪੰਜਾਬ ਬੰਦ ਨੂੰ ਭਰਵਾਂ ਸਮਰਥਨ ਅਗਲੀ ਖ਼ਬਰ ਮੁੱਦਕੀ 'ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਦੁਕਾਨਾਂ ਰਹੀਆਂ ਬੰਦ
Ad Position 24