21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਅਸਰ ਦੋਰਾਹਾ ਵਿੱਚ ਨਹੀਂ ਦਿਖਿਆ, ਸੜਕਾਂ ਉੱਤੇ ਆਵਾਜਾਈ ਆਮ ਵਾਂਗ

ਦੋਰਾਹਾ, 21 ਅਗਸਤ (ਜਸਵੀਰ ਝੱਜ)- ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ, 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 21-08-2026

ਦੋਰਾਹਾ, 21 ਅਗਸਤ (ਜਸਵੀਰ ਝੱਜ)- ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ, 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਸੀ। ਜਿਸ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਦੁਪਹਿਰ ਦੀ ਪੰਜਾਬ ਬੰਦ ਦੀ ਕਾਲ ਸੀ‌ ਪਰ 9.30 ਵਜੇ ਸਵੇਰੇ, ਖਬਰ ਲਿਖੇ ਜਾਣ ਤੱਕ, ਦੋਰਾਹਾ ਦੇ ਵਿੱਚੋਂ ਲੰਘਦੀ ਜਰਨੈਲੀ ਮਾਰਗ ਦੇ ਉੱਤੇ ਆਵਾਜਾਈ ਆਮ ਵਾਂਗ ਦੇਖੀ ਗਈ। ਬੱਸ ਅੱਡੇ ਉੱਤੇ ਸਵਾਰੀਆਂ ਵੀ ਬੱਸਾਂ ਦੀ ਉਡੀਕ ਕਰਦੀਆਂ ਦੇਖੀਆਂ ਗਈਆਂ। 

Ad Position 22
No active advertisement
ਪਿਛਲੀ ਖ਼ਬਰ ਰਾਮਾਂ ਮੰਡੀ ਵਿੱਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
Ad Position 24