ਬਿਆਸ (ਅੰਮ੍ਰਿਤਸਰ), 20 ਅਗਸਤ (ਨਰਿੰਦਰ ਸਿੰਘ) - ਤਾਜ਼ਾ ਸਥਿਤੀ ਬਿਆਸ ਦਰਿਆ ਤੋਂ ਜੋ ਕਿ ਗੇਜ 737 ਅਤੇ ਡਿਸਚਾਰਜ ਲੈਵਲ 47800 ਕਿਊਸਿਕ ਹੈ। ਦਰਿਆ ਬਿਆਸ ਤੋਂ ਗੇਜ ਰੀਡਰ ਉਮੇਦ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੀਤੀ ਤੜਕੇ ਰਾਤ 2 ਵਜੇ ਪਾਣੀ ਦਾ ਪੱਧਰ 738 ਦੀ ਗੇਜ ਤੇ ਸੀ ਅਤੇ ਡਿਸਚਾਰਜ ਲੈਵਲ 61,800 ਕਿਊਸਕ ਸੀ। ਜ਼ਿਕਰਯੋਗ ਹੈ ਕਿ 740 ਦੀ ਗੇਜ ਯੈਲੋ ਅਲਰਟ, 742 ਔਰੰਜ ਅਲਰਟ, 744 ਰੈਡ ਅਲਰਟ ਦਰਸਾਉਂਦੀ ਹੈ।ਇਸ ਸਾਲ ਦਾ ਬਿਆਸ ਦਰਿਆ ਚ ਸਭ ਤੋਂ ਵੱਧ ਪਾਣੀ ਵਧਣ ਦੀ ਇਹ ਖ਼ਬਰ ਹੈ।ਇਸ ਤੋਂ ਪਹਿਲਾ ਗੇਜ 736 ਤੋਂ ਕੁਛ ਪੁਆਇੰਟ ਵਧ ਦਰਜ ਹੋਇਆ ਸੀ।ਗੇਜ਼ ਰੀਡਰ ਅਨੁਸਾਰ ਇਹ ਪਾਣੀ ਬਰਸਾਤੀ ਵੀ ਹੈ ਅਤੇ ਪੋਂਗ ਡੈਮ ਚੋਂ ਵੀ ਆ ਰਿਹਾ ਹੈ
ਤਾਜ਼ਾ ਖ਼ਬਰਾਂ
Free
ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਹੋਇਆ ਵੱਧ
ਬਿਆਸ (ਅੰਮ੍ਰਿਤਸਰ), 20 ਅਗਸਤ (ਨਰਿੰਦਰ ਸਿੰਘ) - ਤਾਜ਼ਾ ਸਥਿਤੀ ਬਿਆਸ ਦਰਿਆ ਤੋਂ ਜੋ ਕਿ ਗੇਜ 737 ਅਤੇ ਡਿਸਚਾਰਜ ਲੈਵਲ 47800 ਕਿਊਸਿਕ ਹੈ। ਦਰਿਆ ਬਿਆਸ ਤੋਂ ਗੇਜ ਰੀਡਰ ਉਮੇਦ ਸਿੰਘ ਨੇ ਜਾਣਕਾਰੀ...
ਅਜੀਤ ਡੈਸਕ
20-08-2026