27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਉੱਤਰਾਖੰਡ - ਚਿਤਾਵਨੀ ਦੇ ਪੱਧਰ ਤੋਂ 5 ਸੈਂਟੀਮੀਟਰ ਉੱਪਰ ਗਿਆ ਗੰੰਗਾ ਨਦੀ ਚ ਪਾਣੀ ਦਾ ਪੱਧਰ

ਰਿਸ਼ੀਕੇਸ਼ (ਉੱਤਰਾਖੰਡ), 27 ਸਤੰਬਰ - ਪਹਾੜੀ ਇਲਾਕਿਆਂ ਵਿਚ ਲਗਾਤਾਰ ਭਾਰੀ ਮੀਂਹ ਕਾਰਨ, ਰਿਸ਼ੀਕੇਸ਼ ਵਿਚ ਗੰੰਗਾ ਨਦੀ ਦਾ ਪਾਣੀ ਦਾ ਪੱਧਰ ਚਿਤਾਵਨੀ ਦੇ ਪੱਧਰ ਤੋਂ 5 ਸੈਂਟੀਮੀਟਰ ਉੱਪਰ ਚਲਾ...

Ad Position 21
No active advertisement
ਅਜੀਤ ਡੈਸਕ 27-09-2026

ਰਿਸ਼ੀਕੇਸ਼ (ਉੱਤਰਾਖੰਡ), 27 ਸਤੰਬਰ - ਪਹਾੜੀ ਇਲਾਕਿਆਂ ਵਿਚ ਲਗਾਤਾਰ ਭਾਰੀ ਮੀਂਹ ਕਾਰਨ, ਰਿਸ਼ੀਕੇਸ਼ ਵਿਚ ਗੰੰਗਾ ਨਦੀ ਦਾ ਪਾਣੀ ਦਾ ਪੱਧਰ ਚਿਤਾਵਨੀ ਦੇ ਪੱਧਰ ਤੋਂ 5 ਸੈਂਟੀਮੀਟਰ ਉੱਪਰ ਚਲਾ ਗਿਆ ਹੈ।ਰਿਸ਼ੀਕੇਸ਼ ਜਲ ਪੁਲਿਸ ਘਾਟਾਂ 'ਤੇ ਲਗਾਤਾਰ ਐਲਾਨ ਕਰ ਰਹੀ ਹੈ ਅਤੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਆਪਣਾ ਸਾਰਾ ਮਾਣ-ਸਨਮਾਨ ਗੁਆ ​​ਲਿਆ ਹੈ ਚੋਣ ਕਮਿਸ਼ਨ ਨੇ - ਸੰਜੇ ਸਿੰਘ ਅਗਲੀ ਖ਼ਬਰ ਦੇਸ਼ ਦੇ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਚ, ਜਨਗਣਨਾ ਦਾ ਪਹਿਲਾ ਪੜਾਅ ਲਗਭਗ ਪੂਰਾ ਹੋ ਗਿਆ ਹੈ - ਪ੍ਰਧਾਨ ਮੰਤਰੀ...
Ad Position 24