09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਟਿੱਪਰ ਨਾਲ ਟਕਰਾਈ ਸਰਕਾਰੀ ਬੱਸ, ਡਰਾਈਵਰ ਦੀ ਮੌਤ-12 ਯਾਤਰੀ ਜ਼ਖ਼ਮੀ

ਬੇਲਗਾਵੀ (ਕਰਨਾਟਕ), 9 ਅਕਤੂਬਰ - ਬੇਲਗਾਵੀ ਜ਼ਿਲ੍ਹੇ ਦੇ ਹੁੱਕੇਰੀ ਤਾਲੁਕ ਵਿਚ ਸੰਕੇਸ਼ਵਰ ਨੇੜੇ ਨੈਸ਼ਨਲ ਹਾਈਵੇਅ 48 'ਤੇ ਸਰਕਾਰੀ ਬੱਸ ਦੇ ਇਕ ਟਿੱਪਰ ਦੇ ਪਿਛਲੇ ਹਿੱਸੇ ਨਾਲ ਟਕਰਾਉਣ

Ad Position 21
No active advertisement
ਅਜੀਤ ਡੈਸਕ 09-10-2026

ਬੇਲਗਾਵੀ (ਕਰਨਾਟਕ), 9 ਅਕਤੂਬਰ - ਬੇਲਗਾਵੀ ਜ਼ਿਲ੍ਹੇ ਦੇ ਹੁੱਕੇਰੀ ਤਾਲੁਕ ਵਿਚ ਸੰਕੇਸ਼ਵਰ ਨੇੜੇ ਨੈਸ਼ਨਲ ਹਾਈਵੇਅ 48 'ਤੇ ਸਰਕਾਰੀ ਬੱਸ ਦੇ ਇਕ ਟਿੱਪਰ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ 12 ਯਾਤਰੀ ਜ਼ਖ਼ਮੀ ਹੋ ਗਏ। ਇਹ ਬੱਸ ਗੰਗਾਵਤੀ ਤੋਂ ਬੇਲਗਾਵੀ ਹੁੰਦੇ ਹੋਏ ਕੋਲਹਾਪੁਰ ਜਾ ਰਹੀ ਸੀ। ਜ਼ਖ਼ਮੀ ਯਾਤਰੀਆਂ ਨੂੰ ਸੰਕੇਸ਼ਵਰ ਤਾਲੁਕ ਹਸਪਤਾਲ ਪਹੁੰਚਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਭਾਰਤ ਅਤੇ ਲਾਈਬੇਰੀਆ ਵਲੋਂ ਵਪਾਰਕ ਜਹਾਜ਼ਾਂ/ਸਮੁੰਦਰੀ ਕਰਮਚਾਰੀਆਂ 'ਤੇ ਹਮਲਿਆਂ ਦੀ ਨਿੰਦਾ ਕਰਦਿਆਂ ਸਾਂਝਾ ਬਿਆਨ ਜਾਰੀ ਅਗਲੀ ਖ਼ਬਰ ਮਾਇਆਵਤੀ ਵਲੋਂ ਕਾਂਸ਼ੀ ਰਾਮ ਨੂੰ 20ਵੀਂ ਬਰਸੀ (ਪਰਿਨਿਰਵਾਣ ਦਿਵਸ) 'ਤੇ ਸ਼ਰਧਾ ਦੇ ਫੁੱਲ ਭੇਟ
Ad Position 24