17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਲਾਲੜੂ ਥਾਣੇ ਦੇ ਬਾਹਰ ਹਾਈਵੇ ’ਤੇ ਧਰਨਾ, ਆਵਾਜਾਈ ਪ੍ਰਭਾਵਿਤ

ਲਾਲੜੂ (ਮੁਹਾਲੀ) 17 ਅਗਸਤ (ਰਾਜਬੀਰ ਸਿੰਘ) - ਲਾਲੜੂ ਥਾਣਾ ਖੇਤਰ ਅਧੀਨ 19 ਸਾਲਾ ਲੜਕੀ ਨੂੰ ਡਰਾ-ਧਮਕਾ ਕੇ ਵਾਰ-ਵਾਰ ਕਥਿਤ ਤੌਰ ’ਤੇ ਸਰੀਰਿਕ ਸੋਸਣ ਦਾ ਸ਼ਿਕਾਰ ਬਣਾਉਣ ਦੇ ਦੋਸ਼ਾਂ ਹੇਠ 50 ਸਾਲਾ ਇਕ ਆਰ.ਐੱਮ.ਪੀ. ਡਾਕਟਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤਾ...

Ad Position 21
No active advertisement
ਅਜੀਤ ਡੈਸਕ 17-08-2026

ਲਾਲੜੂ (ਮੁਹਾਲੀ) 17 ਅਗਸਤ (ਰਾਜਬੀਰ ਸਿੰਘ) - ਲਾਲੜੂ ਥਾਣਾ ਖੇਤਰ ਅਧੀਨ 19 ਸਾਲਾ ਲੜਕੀ ਨੂੰ ਡਰਾ-ਧਮਕਾ ਕੇ ਵਾਰ-ਵਾਰ ਕਥਿਤ ਤੌਰ ’ਤੇ ਸਰੀਰਿਕ ਸੋਸਣ ਦਾ ਸ਼ਿਕਾਰ ਬਣਾਉਣ ਦੇ ਦੋਸ਼ਾਂ ਹੇਠ 50 ਸਾਲਾ ਇਕ ਆਰ.ਐੱਮ.ਪੀ. ਡਾਕਟਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤਾ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਲਾਲੜੂ ਥਾਣੇ ਦੇ ਸਾਹਮਣੇ ਜਾਮ ਲਗਾ ਦਿੱਤਾ।
ਧਰਨਾ ਲੱਗਣ ਕਾਰਨ ਹਾਈਵੇ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਸੜਕ ਤੋਂ ਨਹੀਂ ਹਟਣਗੇ।

Ad Position 22
No active advertisement
ਪਿਛਲੀ ਖ਼ਬਰ ਐਨਟੀਟੀ ਯੂਜੀਸੀ ਵਲੋਂ ਬਿਨਾਂ ਵਾਧੂ ਫੀਸ ਦੇ ਆਯੋਜਿਤ ਕੀਤਾ ਜਾ ਰਿਹਾ ਹੈ ਤਿੰਨ ਵਿਸ਼ਿਆਂ ਲਈ ਮੁੜ-ਟੈਸਟ - ਸੂਤਰ ਅਗਲੀ ਖ਼ਬਰ ਐਨਐਸਯੂਆਈ ਵਲੋਂ ਐਨਟੀਏ ਖ਼ਿਲਾਫ਼ ਵਿਰੋਧ ਪ੍ਰਦਰਸ਼ਨ
Ad Position 24