15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਪਟਿਆਲਾ ਤੋਂ ਗੁੰਮ ਹੋਈਆਂ ਤਿੰਨ ਨਬਾਲਿਕ ਲੜਕੀਆਂ ਨੂੰ ਪੁਲਿਸ ਨੇ ਹਰਿਆਣਾ ਤੋਂ ਸੁਰੱਖਿਅਤ ਕੀਤਾ ਬਰਾਮਦ - ਬਲਤੇਜ ਪੰਨੂ

ਚੰਡੀਗੜ੍ਹ, 16 ਅਗਸਤ - ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਟਵੀਟ ਕਰ ਕਿਹਾ ਕਿ ਪਟਿਆਲਾ ਤੋਂ ਗੁੰਮ ਹੋਈਆਂ ਤਿੰਨ ਨਬਾਲਿਕ ਲੜਕੀਆਂ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਦੇ ਸ਼ਹਿਰ ਤੋਂ ਸੁਰੱਖਿਅਤ ਬਰਾਮਦ ਕਰ...

Ad Position 21
No active advertisement
ਅਜੀਤ ਡੈਸਕ 16-08-2026

ਚੰਡੀਗੜ੍ਹ, 16  ਅਗਸਤ -ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਟਵੀਟ ਕਰ ਕਿਹਾ ਕਿ ਪਟਿਆਲਾ ਤੋਂ ਗੁੰਮ ਹੋਈਆਂ ਤਿੰਨ ਨਬਾਲਿਕ ਲੜਕੀਆਂ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਦੇ ਸ਼ਹਿਰ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਅਤੇ ਉਨਾਂ ਦੀ ਸਮੁੱਚੀ ਟੀਮ ਦੇ ਤੁਰੰਤ ਐਕਸ਼ਨ ਲੈਣ ਕਾਰਨ ਹੀ ਇਹ ਸੰਭਵ ਹੋ ਸਕਿਆ ਹੈ।

Ad Position 22
No active advertisement
ਪਿਛਲੀ ਖ਼ਬਰ ਡੀ.ਐਸ.ਪੀ. ਰਾਜਾਸਾਂਸੀ ਦੇ ਦਫ਼ਤਰ ਚੋਗਾਵਾਂ ਮੋਰਚਾ 6ਵੇਂ ਦਿਨ ਸਮਾਪਤ ਅਗਲੀ ਖ਼ਬਰ ਜਗਜੀਤ ਸਿੰਘ ਡੱਲੇਵਾਲ ਜਥੇ ਸਮੇਤ ਪਹੁੰਚੇ ਖਨੌਰੀ ਬਾਰਡਰ 'ਤੇ
Ad Position 24