15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

2026 ਪੁਰਸ਼ ਐਫ.ਆਈ.ਐਚ. ਪੁਰਸ਼ ਹਾਕੀ ਵਿਸ਼ਵ ਕੱਪ : ਉਦਘਾਟਨੀ ਮੈਚ ਵਿਚ ਭਾਰਤ ਨੇ 3-1 ਨਾਲ ਹਰਾਇਆ ਵੇਲਜ਼ ਨੂੰ

ਐਮਸਟਲਵੀਨ (ਨੀਦਰਲੈਂਡ), 15 ਅਗਸਤ - 2026 ਪੁਰਸ਼ ਐਫ.ਆਈ.ਐਚ. ਪੁਰਸ਼ ਹਾਕੀ ਵਿਸ਼ਵ ਕੱਪ ਅੱਜ ਬੈਲਜੀਅਮ ਤੇ ਨੀਦਰਲੈਂਡ ਦੀ ਮੇਜ਼ਬਾਨੀ ਹੇਠ ਸ਼ੁਰੂ ਹੋਇਆ। 15 ਤੋਂ 30 ਅਗਸਤ 2026 ਤਕਬੇਲਜ਼ੀਅਮ ਕੇ ਵੇਵਰੇ ਅਤੇ ਨੀਦਰਲੈਂਡ...

Ad Position 21
No active advertisement
ਅਜੀਤ ਡੈਸਕ 15-08-2026

ਐਮਸਟਲਵੀਨ (ਨੀਦਰਲੈਂਡ), 15 ਅਗਸਤ - 2026 ਪੁਰਸ਼ ਐਫ.ਆਈ.ਐਚ. ਪੁਰਸ਼ ਹਾਕੀ ਵਿਸ਼ਵ ਕੱਪ ਅੱਜ ਬੈਲਜੀਅਮ ਤੇ ਨੀਦਰਲੈਂਡ ਦੀ ਮੇਜ਼ਬਾਨੀ ਹੇਠ ਸ਼ੁਰੂ ਹੋਇਆ। 15 ਤੋਂ 30 ਅਗਸਤ 2026 ਤਕਬੇਲਜ਼ੀਅਮ ਕੇ ਵੇਵਰੇ ਅਤੇ ਨੀਦਰਲੈਂਡ ਦੇ ਐਮਸਟਲਵੀਨ ਵਿਚ ਸਾਂਝੇ ਰੂਪ ਵਿਚ ਆਯੋਜਿਤ ਕੀਤੇ ਜਾ ਰਹੇ ਹਾਕੀ ਵਿਸ਼ਵ ਕੱਪ ਦੇ ਐਮਸਟਲਵੀਨ ਵਿਖੇ ਹੋਏ ਉਦਘਾਟਨੀ ਮੈਚ ਵਿਚ ਭਾਰਤ ਨੇ ਵੇਲਜ਼ ਨੂੰ 3-1 ਨਾਲ ਹਰਾਇਆ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਨੇ ਮੈਚ ਵਿਚ ਪੈਨਲਟੀ ਕਾਰਨਰਾਂ ਰਾਹੀਂ ਦੋ ਮਹੱਤਵਪੂਰਨ ਗੋਲ ਕੀਤੇ ਜਦਕਿ ਨੌਜਵਾਨ ਸੰਜੇ ਨੇ ਮੈਚ ਦੇ ਪਹਿਲੇ ਕੁਆਰਟਰ ਵਿਚ ਸ਼ੁਰੂਆਤੀ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਦਾ ਖਾਤਾ ਖੋਲ੍ਹਿਆ। ਵੇਲਜ਼ ਦਾ ਇਕੋ-ਇਕ ਗੋਲ ਚੌਥੇ ਕੁਆਰਟਰ ਵਿਚ ਸੈਮ ਵੈਲਸ਼ ਨੇ ਕੀਤਾ। ਭਾਰਤ 17 ਅਗਸਤ ਨੂੰ ਆਪਣੇ ਅਗਲੇ ਪੂਲ ਡੀ ਮੈਚ ਵਿਚ ਇੰਗਲੈਂਡ ਨਾਲ ਭਿੜੇਗਾ।

Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਸਮਾਗਮ ਦੌਰਾਨ ਨਿਸ਼ੂ ਹਿਮਾਨੀ ਪਲਟੂਨ ਕਮਾਂਡਰ ਸਨਮਾਨਿਤ ਅਗਲੀ ਖ਼ਬਰ ਮਾਂ ਚਿੰਤਪੁਰਨੀ ਧਾਮ 'ਤੇ ਚੜ੍ਹਾਏ ਜਾਣ ਵਾਲੇ ਸਾਲਾਨਾ ਝੰਡੇ ਦੀ ਕੱਢੀ ਗਈ ਸ਼ੋਭਾ ਯਾਤਰਾ
Ad Position 24