13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਲੋਕ ਸਭਾ ਦੀ ਕਾਰਵਾਈ ਅਣ-ਮਿੱਥੇ ਸਮੇਂ ਲਈ ਮੁਲਤਵੀ

ਨਵੀਂ ਦਿੱਲੀ, 13 ਅਗਸਤ- ਅੱਜ ਮਾਨਸੂਨ ਸੈਸ਼ਨ ਦੇ ਆਖਰੀ ਦਿਨ, ਲੋਕ ਸਭਾ ਦੀ ਕਾਰਵਾਈ ਸਿਰਫ਼ ਇਕ ਮਿੰਟ ਚੱਲੀ। ਸਪੀਕਰ ਓਮ ਬਿਰਲਾ ਨੇ ਵੰਦੇ ਮਾਤਰਮ ਗਾਉਣ ਦਾ ਆਦੇਸ਼ ਦਿੱਤਾ ਅਤੇ ਫਿਰ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਮੋਦੀ ਅਤੇ ਸ਼ਾਹ ਸਮੇਤ ਪੂਰਾ ਮੰਤਰੀ ਮੰਡਲ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਲੋਕ ਸਭਾ ਵਿਚ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 13-08-2026

ਨਵੀਂ ਦਿੱਲੀ, 13 ਅਗਸਤ- ਅੱਜ ਮਾਨਸੂਨ ਸੈਸ਼ਨ ਦੇ ਆਖਰੀ ਦਿਨ, ਲੋਕ ਸਭਾ ਦੀ ਕਾਰਵਾਈ ਸਿਰਫ਼ ਇਕ ਮਿੰਟ ਚੱਲੀ। ਸਪੀਕਰ ਓਮ ਬਿਰਲਾ ਨੇ ਵੰਦੇ ਮਾਤਰਮ ਗਾਉਣ ਦਾ ਆਦੇਸ਼ ਦਿੱਤਾ ਅਤੇ ਫਿਰ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਮੋਦੀ ਅਤੇ ਸ਼ਾਹ ਸਮੇਤ ਪੂਰਾ ਮੰਤਰੀ ਮੰਡਲ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਲੋਕ ਸਭਾ ਵਿਚ ਮੌਜੂਦ ਸਨ।

ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿਚ ਵਿਰੋਧ ਪ੍ਰਦਰਸ਼ਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਮੇਰੇ ਭਾਸ਼ਣ ਤੋਂ ਬਾਅਦ ਭਾਜਪਾ ਨੇ ਸਟੇਜ ’ਤੇ ਕਰਵਾਇਆ ਹਵਨ- ਮਲਿਕ ਅਰਜੁਨ ਖੜਗੇ ਅਗਲੀ ਖ਼ਬਰ ਯੂ.ਕੇ. ਸਮੇਤ ਯੂਰਪ ਵਿਚ ਸੂਰਜ ਗ੍ਰਹਿਣ ਦਾ ਅਦਭੁੱਤ ਨਜ਼ਾਰਾ, ਕਈ ਥਾਵਾਂ ’ਤੇ 90 ਫੀਸਦੀ ਤੋਂ ਵੱਧ ਢੱਕਿਆ ਸੂਰਜ
Ad Position 24