ਨਵੀਂ ਦਿੱਲੀ, 13 ਅਗਸਤ- ਰਾਜ ਸਭਾ ਵਿਚ ਐਮ.ਐਮ.ਡੀ.ਆਰ. ਸੋਧ ਬਿੱਲ ਪਾਸ ਕੀਤਾ ਗਿਆ।ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਅਣ-ਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੀ ਕਾਰਵਾਈ ਵੀਰਵਾਰ ਨੂੰ 1:06 ਘੰਟੇ ਚੱਲੀ। ਸਦਨ ਨੇ ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯਮਨ) ਸੋਧ ਬਿੱਲ, 2026 ਨੂੰ ਪਾਸ ਕਰ ਦਿੱਤਾ। ਇਸ ਤੋਂ ਬਾਅਦ ਵੰਦੇ ਮਾਤਰਮ ਗਾਇਆ ਗਿਆ ਅਤੇ ਸਦਨ ਨੂੰ ਅਣ-ਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਤਾਜ਼ਾ ਖ਼ਬਰਾਂ
Free
ਰਾਜ ਸਭਾ ਦੀ ਕਾਰਵਾਈ ਅਣ-ਮਿੱਥੇ ਸਮੇਂ ਲਈ ਮੁਲਤਵੀ
ਨਵੀਂ ਦਿੱਲੀ, 13 ਅਗਸਤ- ਰਾਜ ਸਭਾ ਵਿਚ ਐਮ.ਐਮ.ਡੀ.ਆਰ. ਸੋਧ ਬਿੱਲ ਪਾਸ ਕੀਤਾ ਗਿਆ।ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਅਣ-ਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਅਜੀਤ ਡੈਸਕ
13-08-2026