11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਜਲੰਧਰ : ਮੇਅਰ ਵਿਨੀਤ ਧੀਰ ਨੇ ਇਕ ਕੌਂਸਲਰ ਅਤੇ ਯੂਥ ਕਾਂਗਰਸ ਨੇਤਾ ਦੇ ਪੁੱਤਰ ਅੰਸ਼ੁਮਨ ਕਾਲੀਆ ਨੂੰ 'ਆਪ' ਚ ਕਰਵਾਇਆ ਸ਼ਾਮਿਲ

ਜਲੰਧਰ, 11 ਅਗਸਤ (ਦਵਿੰਦਰ) - ਜਲੰਧਰ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਨੇ ਇਕ ਕੌਂਸਲਰ ਅਤੇ ਯੂਥ ਕਾਂਗਰਸ ਨੇਤਾ ਦੇ ਪੁੱਤਰ ਅੰਸ਼ੁਮਨ ਕਾਲੀਆ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ ਹੈ। ਪਾਰਟੀ ਦੇ ਪੰਜਾਬ...

Ad Position 21
No active advertisement
ਅਜੀਤ ਡੈਸਕ 11-08-2026

ਜਲੰਧਰ, 11 ਅਗਸਤ (ਦਵਿੰਦਰ) - ਜਲੰਧਰ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਨੇ ਇਕ ਕੌਂਸਲਰ ਅਤੇ ਯੂਥ ਕਾਂਗਰਸ ਨੇਤਾ ਦੇ ਪੁੱਤਰ ਅੰਸ਼ੁਮਨ ਕਾਲੀਆ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਾਲੀਆ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ। ਕਾਂਗਰਸ ਦੇ ਗੜ੍ਹ ਵਿਚ ਆਮ ਆਦਮੀ ਪਾਰਟੀ ਵਿਚ ਬਾਵਾ ਹੈਨਰੀ ਦੇ ਇਕ ਕਰੀਬੀ ਸਾਥੀ ਨੂੰ ਸ਼ਾਮਿਲ ਕਰਨ ਨਾਲ ਜਿੱਥੇ ਕਾਂਗਰਸ ਨੂੰ ਝਟਕਾ ਲੱਗਾ ਹੈ, ਉਥੇ ਇਸ ਨੇ 'ਆਪ' ਨੂੰ ਵੀ ਮਜ਼ਬੂਤੀ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ "ਪਸ਼ੂਆਂ ਦੇ ਚਾਰੇ ਦੀ ਪਹਿਲੀ ਮਾਲ ਗੱਡੀ ਨਵਾਂਸ਼ਹਿਰ ਤੋਂ ਅਨੰਤਨਾਗ ਲਈ ਰਵਾਨਾ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਚ ਕੁਦਰਤੀ ਆਫ਼ਤਾਂ ਨੂੰ ਦੇਖਦੇ ਹੋਏ ਮਲਟੀ-ਸੈਕਟਰਲ ਸੈਂਟਰਲ ਟੀਮ ਦਾ ਗਠਨ - ਨਿਤਿਆਨੰਦ ਰਾਏ
Ad Position 24