10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਰਾਹੁਲ ਗਾਂਧੀ ਕੋਲ ਹੁਣ ਵਿਦਿਆਰਥੀਆਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ - ਝਾਰਖੰਡ ਵਿਚ ਪ੍ਰਦਰਸ਼ਨਾਂ 'ਤੇ, ਤਰੁਣ ਚੁੱਘ

ਨਵੀਂ ਦਿੱਲੀ, 10 ਅਗਸਤ - ਪ੍ਰੀਖਿਆਵਾਂ ਵਿਚ ਬੇਨਿਯਮੀਆਂ ਨੂੰ ਲੈ ਕੇ ਝਾਰਖੰਡ ਵਿਚ ਵਿਦਿਆਰਥੀਆਂ ਦੇ ਹੋਏ ਵਿਰੋਧ ਪ੍ਰਦਰਸ਼ਨਾਂ 'ਤੇ, ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ, "ਕੀ ਰਾਹੁਲ ਗਾਂਧੀ ਨੂੰ ਹੁਣ ਬੱਚਿਆਂ ਦੀ ਪ੍ਰਵਾਹ ਨਹੀਂ ਹੈ? ਰਾਹੁਲ ਗਾਂਧੀ ਕੋਲ ਹੁਣ ਵਿਦਿਆਰਥੀਆਂ ਦੀ ਗੱਲ ਸੁਣਨ...

Ad Position 21
No active advertisement
ਅਜੀਤ ਡੈਸਕ 10-08-2026

ਨਵੀਂ ਦਿੱਲੀ, 10 ਅਗਸਤ - ਪ੍ਰੀਖਿਆਵਾਂ ਵਿਚ ਬੇਨਿਯਮੀਆਂ ਨੂੰ ਲੈ ਕੇ ਝਾਰਖੰਡ ਵਿਚ ਵਿਦਿਆਰਥੀਆਂ ਦੇ ਹੋਏ ਵਿਰੋਧ ਪ੍ਰਦਰਸ਼ਨਾਂ 'ਤੇ, ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ, "ਕੀ ਰਾਹੁਲ ਗਾਂਧੀ ਨੂੰ ਹੁਣ ਬੱਚਿਆਂ ਦੀ ਪ੍ਰਵਾਹ  ਨਹੀਂ ਹੈ? ਰਾਹੁਲ ਗਾਂਧੀ ਕੋਲ ਹੁਣ ਵਿਦਿਆਰਥੀਆਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ ਕਿਉਂਕਿ ਸਰਕਾਰ ਉਨ੍ਹਾਂ ਦੇ ਗੱਠਜੋੜ ਦੁਆਰਾ ਚਲਾਈ ਜਾ ਰਹੀ ਹੈ। ਹਰ ਕੋਈ ਦਿੱਲੀ ਦੇ ਵਿਰੋਧ ਪ੍ਰਦਰਸ਼ਨ ਨੂੰ ਰਾਜਨੀਤਿਕ ਤੌਰ 'ਤੇ ਹਾਈਜੈਕ ਕਰਨਾ ਚਾਹੁੰਦਾ ਸੀ। ਤਾਂ, ਕੀ ਉਹ ਹੁਣ ਝਾਰਖੰਡ ਨਹੀਂ ਜਾ ਸਕਦੇ? ਕੀ ਉਹ ਹੁਣ ਰਾਜਘਾਟ 'ਤੇ ਧਰਨੇ 'ਤੇ ਨਹੀਂ ਬੈਠ ਸਕਦੇ?"

Ad Position 22
No active advertisement
ਪਿਛਲੀ ਖ਼ਬਰ ਝਾਰਖੰਡ : 'ਵਿਧਾਨ ਸਭਾ ਘਿਰਾਓ' ਮਾਰਚ ਕੱਢ ਰਹੇ ਪ੍ਰਦਰਸ਼ਨਕਾਰੀ ਵਿਦਿਆਰਥਆਂ ਨੂੰ ਖਿੰਡਾਉਣ ਲਈ ਪੁਲਿਸ ਨੇ ਵਾਟਰ ਕੈਨਨ ਦਾ... ਅਗਲੀ ਖ਼ਬਰ ਸੰਸਦ ਦਾ ਮੌਨਸੂਨ ਇਜਲਾਸ : ਅਮਿਤ ਸ਼ਾਹ ਦੀ ਗੈਰ ਮੌਜੂਦਗੀ ਨੂੰ ਲੇ ਕੇ ਅੰਕੜਿਆਂ ਨਾਲ ਵਿਰੋਧੀ ਧਿਰ ਵਲੋਂ ਪ੍ਰਦਰਸ਼ਨ
Ad Position 24