09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਹਾਰਾਸ਼ਟਰ - ਬਾਰਾਮਤੀ ਵਿਚ ਸਿਖਲਾਈ ਜਹਾਜ਼ ਹਾਦਸਾਗ੍ਰਸਤ

ਬਾਰਾਮਤੀ (ਪੁਣੇ), 9 ਅਗਸਤ - ਮਹਾਰਾਸ਼ਟਰ ਦੇ ਬਾਰਾਮਤੀ ਵਿਚ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੁਣੇ ਦਿਹਾਤੀ ਦੇ ਐਸਪੀ ਸੰਦੀਪ ਸਿੰਘ ਗਿੱਲ ਦਾ ਕਹਿਣਾ ਹੈ, "ਇਕ ਜਹਾਜ਼ ਵੀਟੀ-ਐਸਈਐਕਸ ਇਕ ਸਿਖਲਾਈ ਦੌਰਾਨ ਬਾਰਾਮਤੀ ...

Ad Position 21
No active advertisement
ਅਜੀਤ ਡੈਸਕ 09-08-2026

ਬਾਰਾਮਤੀ (ਪੁਣੇ), 9 ਅਗਸਤ - ਮਹਾਰਾਸ਼ਟਰ ਦੇ ਬਾਰਾਮਤੀ ਵਿਚ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੁਣੇ ਦਿਹਾਤੀ ਦੇ ਐਸਪੀ ਸੰਦੀਪ ਸਿੰਘ ਗਿੱਲ ਦਾ ਕਹਿਣਾ ਹੈ, "ਇਕ ਜਹਾਜ਼ ਵੀਟੀ-ਐਸਈਐਕਸ ਇਕ ਸਿਖਲਾਈ ਦੌਰਾਨ ਬਾਰਾਮਤੀ ਏਅਰਫੀਲਡ 'ਤੇ ਰਨਵੇਅ ਤੋਂ ਬਾਹਰ ਨਿਕਲ ਗਿਆ। ਇਸ ਦੌਰਾਨ ਕੈਪਟਨ ਚਿਰਾਗ ਸ਼ਸ਼ੀਕਾਂਤ ਡੋਈਫੋਡ ਅਤੇ ਕੈਡੇਟ ਅਭਿਜੀਤ ਜੰਦਰੇ ਜਹਾਜ਼ ਵਿਚ ਸਵਾਰ ਸਨ। ਕਿਸੇ ਵੀ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।"
"ਜਹਾਜ਼ ਸ਼ੁਰੂ ਵਿਚ ਲਿੰਕ ਬ੍ਰਾਵੋ ਰਾਹੀਂ ਰਨਵੇਅ ਵਿਚ ਦਾਖਲ ਹੋਇਆ, ਰਨਵੇਅ 29 ਦੀ ਥ੍ਰੈਸ਼ਹੋਲਡ 'ਤੇ ਕਤਾਰਬੱਧ, ਅਤੇ  ਟੇਕ-ਆਫ ਨੂੰ ਵਿਚ ਹੀ ਰੱਦ ਕਰ ਦਿੱਤਾ ਗਿਆਕੀਤਾ। ਇਸ ਤੋਂ ਬਾਅਦ, ਜਹਾਜ਼ ਨੂੰ ਰਨਵੇਅ 11 ਦੀ ਥ੍ਰੈਸ਼ਹੋਲਡ 'ਤੇ ਕਤਾਰਬੱਧ ਕੀਤਾ ਗਿਆ, ਜਿਥੇ ਇਕ ਫਿਰ ਟੇਕ-ਆਫ ਨੂੰ ਰੋਕ ਦਿੱਤਾ ਗਿਆ। ਇਸ ਅਭਿਆਸ ਦੌਰਾਨ, ਜਹਾਜ਼ ਰਨਵੇਅ 'ਤੇ ਪੂਰੀ ਤਰ੍ਹਾਂ ਨਹੀਂ ਰੁਕ ਸਕਿਆ ਅਤੇ ਰਨਵੇਅ 29 ਦੇ ਸ਼ੁਰੂਆਤੀ ਹਿੱਸੇ ਤੋਂ ਅੱਗੇ ਨਿਕਲ ਗਿਆ।। ਇਸ ਤੋਂ ਬਾਅਦ, ਇਹ ਰਨਵੇਅ 29 ਦੀ ਥ੍ਰੈਸ਼ਹੋਲਡ ਤੋਂ ਪਰੇ ਸੱਜੇ ਪਾਸੇ ਫੈਲੀ ਹੋਈ ਪੱਕੀ ਸਤ੍ਹਾ ਤੋਂ ਖਿਸਕ ਗਿਆ।"

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੇ ਕਤਲ ਤੋਂ ਬਾਅਦ ਪਰਿਵਾਰ ਤੇ ਨਿਹੰਗ ਜਥੇਬੰਦੀਆਂ ਵਲੋਂ ਹਾਈਵੇ ਜਾਮ, ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਅਗਲੀ ਖ਼ਬਰ ਆਜ਼ਾਦੀ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ ਪੁਲਵਾਮਾ ਚ ਤਿਰੰਗਾ ਰੈਲੀ ਦਾ ਆਯੋਜਨ
Ad Position 24