06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਤੁਹਾਡੀ ਸਰਕਾਰ ਤੁਹਾਡਾ ਟੈਕਸ ਦਾ ਪੈਸਾ ਤੁਹਾਡੇ 'ਤੇ ਹੀ ਖਰਚ ਕਰ ਰਹੀ- ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 30 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਵਿਖੇ “ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਸਮਾਗਮ...

Ad Position 21
No active advertisement
ਅਜੀਤ ਡੈਸਕ 30-07-2026

ਚੰਡੀਗੜ੍ਹ, 30 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਵਿਖੇ “ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਸਮਾਗਮ ਵਿਚ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਸੰਗਤਾਂ ਦਾ ਅਥਾਹ ਪਿਆਰ ਅਤੇ ਸ਼ਿਵ ਜੀ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਧਰਤੀ ਹੈ। ਸਾਡਾ ਆਪਸੀ ਭਾਈਚਾਰਾ ਇਕ ਖ਼ੂਬਸੂਰਤ ਗੁਲਦਸਤੇ ਵਾਂਗ ਹੈ, ਇੱਥੇ ਪਿਆਰ ਅਤੇ ਸਾਂਝੀਵਾਲਤਾ ਦੀ ਫ਼ਸਲ ਉੱਗਦੀ ਹੈ, ਨਫ਼ਰਤ ਦੀ ਨਹੀਂ...ਬਜ਼ੁਰਗਾਂ ਦੀ ਸ਼ਰਧਾ ਅਤੇ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਅਸੀਂ 1 ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ ਅਤੇ ਰਿਸ਼ੀਕੇਸ਼ ਲਈ ਵੀ 'ਤੀਰਥ ਯਾਤਰਾ' ਦੀਆਂ ਨਵੀਆਂ ਬੱਸਾਂ ਸ਼ੁਰੂ ਕਰਨ ਜਾ ਰਹੇ ਹਾਂ।

ਤੁਹਾਡੀ ਸਰਕਾਰ ਤੁਹਾਡਾ ਟੈਕਸ ਦਾ ਪੈਸਾ ਤੁਹਾਡੇ 'ਤੇ ਹੀ ਖਰਚ ਕਰ ਰਹੀ ਹੈ। ਮੁਫ਼ਤ ਬਿਜਲੀ, 'ਮਾਵਾਂ-ਧੀਆਂ ਸਤਿਕਾਰ ਯੋਜਨਾ' ਰਾਹੀਂ ਔਰਤਾਂ ਦਾ ਸਨਮਾਨ ਅਤੇ ਤੀਰਥ ਯਾਤਰਾ ਵਰਗੀਆਂ ਸਹੂਲਤਾਂ ਸਾਡੀ ਇਸੇ ਸੋਚ ਦਾ ਨਤੀਜਾ ਹਨ।

Ad Position 22
No active advertisement
ਪਿਛਲੀ ਖ਼ਬਰ ਨੇਜ਼ੇਬਾਜ਼ ਨੀਰਜ, ਰੋਹਿਤ ਤੇ ਯਸ਼ਵੀਰ ਫਾਈਨਲ ’ਚ-ਅੱਜ ਹੋਵੇਗਾ ਤਗਮੇ ਦਾ ਫ਼ੈਸਲਾ ਅਗਲੀ ਖ਼ਬਰ ਕਨੇਡਾ ਵਿਚ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ
Ad Position 24
No active advertisement