08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕਸਬਾ ਜੈਂਤੀਪੁਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਪੰਜਾਬ ਬੰਦ ਨੂੰ ਨਹੀਂ ਮਿਲਿਆਂ ਹੁੰਗਾਰਾ

ਜੈਂਤੀਪੁਰ (ਅੰਮ੍ਰਿਤਸਰ), 30 ਜੁਲਾਈ (ਭੁਪਿੰਦਰ ਸਿੰਘ ਗਿੱਲ )- ਪਿਛਲੇ ਦਿਨੀਂ ਆਪਣੀਆਂ ਹੱਕੀ ਮੰਗਾ ਲਈਂ ਸਫਾਈ...

Ad Position 21
No active advertisement
ਅਜੀਤ ਡੈਸਕ 30-07-2026

ਜੈਂਤੀਪੁਰ (ਅੰਮ੍ਰਿਤਸਰ), 30 ਜੁਲਾਈ (ਭੁਪਿੰਦਰ ਸਿੰਘ ਗਿੱਲ )- ਪਿਛਲੇ ਦਿਨੀਂ ਆਪਣੀਆਂ ਹੱਕੀ ਮੰਗਾ ਲਈਂ ਸਫਾਈ ਸੇਵਕਾਂ ਵਲੋ ਬਰਨਾਲਾ ਵਿਖੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ 'ਤੇ ਪੁਲਿਸ ਮੁਲਾਜ਼ਮਾਂ ਵਲੋਂ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਭਰ ਵਿਚ ਸਫਾਈ ਸੇਵਕਾ ਦੇ ਹੱਕ ਵਿਚ ਭਗਵਾਨ ਵਾਲਮੀਕ ਸੰਗਰਸ ਧੂੰਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਲਕੀਤ ਦਾਸ ਜੀਂ ਵਲੋ ਉਨ੍ਹਾਂ ਮਜ਼ਦੂਰ ਭੈਣ ਭਰਾਵਾਂ ਦੇ ਹੱਕ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਨੂੰ ਕਸਬਾ ਜੈਂਤੀਪੁਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਦੁਕਾਨਾਂ ਬੰਦ ਕਰਕੇ ਸਹਿਯੋਗ ਨਹੀਂ ਮਿਲਿਆ।

ਸਵੇਰ ਤੋਂ ਹੀ ਕੁੱਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ ਕੇ ਰੱਖੀਆਂ, ਪਰ ਕੁੱਝ ਕਿ ਦੁਕਾਨਦਾਰ ਰੋਜ਼ਾਨਾ ਵਾਂਗ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਇਸ 'ਤੇ ਭਗਵਾਨ ਵਾਲਮੀਕ ਸੰਘਰਸ਼ ਦਲ ਦੇ ਚੇਅਰਮੈਨ ਹਰਦੀਪ ਸਿੰਘ ਭੰਗਾਲੀ ਤੇ ਸਮਾਜ ਦੇ ਹੋਰ ਭਰਾਵਾਂ ਵਲੋ ਦੁਕਾਨਾਂ ਬੰਦ ਕਰਨ ਲਈਂ ਬੇਨਤੀ ਕੀਤੀ ਗਈ ਸੀ ਪਰ ਰੋਜਾਨਾ ਦੀ ਤਰਾਂ ਦੁਕਾਨਾਂ ਖੁੱਲੀਆਂ ਰੱਖੀਆਂ। 

Ad Position 22
No active advertisement
ਪਿਛਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ ਤਸਕਰ ਕਾਬੂ ਅਗਲੀ ਖ਼ਬਰ ਸੜਕ ’ਤੇ ਡਿੱਗੇ ਮੋਟਰਸਾਈਕਲ ਸਵਾਰ ਵਿਅਕਤੀ ਉੱਪਰੋਂ ਕੋਈ ਵਾਹਨ ਲੰਘਣ ਕਾਰਨ ਮੌਕੇ ’ਤੇ ਹੋਈ ਮੌਤ
Ad Position 24