ਪਟਾਕਿਆਂ ਦੇ ਗੋਦਾਮ ’ਚ ਗੰਭੀਰ ਖ਼ਾਮੀਆਂ ਸਾਹਮਣੇ ਆਉਣ ’ਤੇ ਐਸ.ਡੀ.ਐਮ. ਵਲੋਂ ਲਾਇਸੰਸ ਦੀ ਸਮੀਖਿਆ ਦੀ ਸਿਫ਼ਾਰਸ਼
ਕਪੂਰਥਲਾ, 29 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹੇ ’ਚ ਪਟਾਕਿਆਂ ਦੇ ਗੋਦਾਮ ਦੀ ਜਾਂਚ ਦੌਰਾਨ ਸੁਰੱਖਿਆ ਪ੍ਰਬੰਧਾਂ ਵਿਚ ਕਈ ਗੰਭੀਰ ਖ਼ਾਮੀਆਂ ਸਾਹਮਣੇ ਆਉਣ ਤੋਂ ਬਾਅਦ ਐਸ. ਡੀ.
ਜਾਂਚ ਦੌਰਾਨ ਅੱਗ ਬੁਝਾਉਣ ਲਈ ਪਾਣੀ ਦਾ ਕੋਈ ਵੀ ਸਰੋਤ ਉਪਲਬਧ ਨਹੀਂ ਪਾਇਆ ਗਿਆ
30-10-2026