22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਾਵਾ ਲਾਲਵਾਨੀ ਪਬਲਿਕ ਸਕੂਲ ’ਚ ਕਰਵਾਏ ਗਏ 5ਵੀਂ ਤੇ 6ਵੀਂ ਜਮਾਤ ਦੇ ਵਿਦਿਆਰਥੀਆਂ ਦੇ ਖੋ-ਖੋ ਦਾ ਮੁਕਾਬਲਾ

ਕਪੂਰਥਲਾ, 21 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਬਾਵਾ ਲਾਲਵਾਨੀ ਪਬਲਿਕ ਸਕੂਲ ਦੇ 5ਵੀਂ ਤੇ 6ਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਅੰਤਰ ਜਮਾਤ ਖੋ-ਖੋ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ’ਚ ਲੜਕੀਆਂ ਦੇ ਵਰਗ ’ਚੋਂ ਪੰਜਵੀਂ ਜਮਾਤ ਦੇ ਬਲੌਸਮਜ਼ ਸੈਕਸ਼ਨ ਦੀਆਂ ਵਿਦਿਆਰਥਣਾਂ ਕਵਨੀਤ ਕੌਰ ਤੇ ਅਮਾਇਰਾ, ਪੰਜਵੀਂ ਜਮਾਤ ਦੇ ਡੈਜ਼ਲਰਜ਼ ਸੈਕਸ਼ਨ ਦੀਆਂ ਵਿਦਿਆਰਥਣਾਂ ਪ੍ਰਭਨੂਰ ਕੌਰ ਤੇ ਗੁਰਨੂਰ ਕੌਰ, ਛੇਵੀਂ ਜਮਾਤ ਦੇ ਬਲੋਸਮਜ਼ ਸੈਕਸ਼ਨ ਦੀਆਂ ਵਿਦਿਆਰਥਣ ਦਿਵਿਆ ਤੇ ਛੇਵੀਂ ਜਮਾਤ ਦੇ ਕਮੈਂਡੇਬਲਜ਼ ਸੈਕਸ਼ਨ ਦੀ ਵਿਦਿਆਰਥਣ ਪਾਰਿਕਾ ਪੁਰੀ, ਡੈਜ਼ਲਰਜ਼ ਸੈਕਸ਼ਨ ਦੀ ਹਰਪਾਹੁਲ ਕੌਰ, ਐਲੀਟਸ ਸੈਕਸ਼ਨ ਦੀ ਕਾਵਿਆ, ਪਰਨੀਤ ਕੌਰ ਤੇ ਅਗਮਜੀਤ ਕੌਰ ਜੇਤੂ ਰਹੀਆਂ | ਕੁੜੀਆਂ ਦੇ ਵਰਗ ਵਿਚੋਂ ਛੇਵੀਂ ਜਮਾਤ ਦੀ ਦਿਵਿਆ ਸਰਵੋਤਮ ਖਿਡਾਰਣ ਚੁਣੀ ਗਈ | ਇਸੇ ਤਰ੍ਹਾਂ ਮੁੰਡਿਆਂ ਦੇ ਵਰਗ ਵਿਚੋਂ 5ਵੀਂ ਜਮਾਤ ਦੇ ਅਡੋਰੇਬਲਜ਼ ਸੈਕਸ਼ਨ ਦੇ ਵਿਦਿਆਰਥੀ ਜਪਨੂਰ ਸਿੰਘ, 6ਵੀਂ ਜਮਾਤ ਦੇ ਬਲੋਸਮਜ਼ ਸੈਕਸ਼ਨ ਦੇ ਉਦੇ ਪ੍ਰਤਾਪ ਸਿੰਘ, ਡੈਜ਼ਲਰਜ਼ ਸੈਕਸ਼ਨ ਦੇ ਅਥਰਵ, ਦਕਸ਼ਵੀਰ ਸਿੰਘ ਤੇ ਪ੍ਰਭਜੋਤ ਸਿੰਘ ਵੜੈਚ, ਐਲੀਟਸ ਸੈਕਸ਼ਨ ਵਿਚੋਂ ਅਭੀਜੋਤ ਸਿੰਘ ਤੇ ਰੁਹਾਨ ਪਾਸੀ ਜੇਤੂ ਰਹੇ | ਇਸ ਵਰਗ ਵਿਚੋਂ ਅਭੀਜੋਤ ਸਿੰਘ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ | ਸਕੂਲ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ ਵਿਸ਼ਵਾਸ, ਸਹਿਯੋਗ ਤੇ ਦਿ੍ੜਤਾ ਵਰਗੇ ਗੁਣਾ ਦਾ ਵਿਕਾਸ ਕਰਦੀਆਂ ਹਨ |

Ad Position 21
No active advertisement
ਅਜੀਤ ਡੈਸਕ 22-10-2026

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਦਾ ਨੂਰ ਜੋਤਾਂ ਵਾਲੀ ਦੇ ਸਮਾਗਮ ’ਚ ਸਨਮਾਨ ਅਗਲੀ ਖ਼ਬਰ ਮਿੱਠੜਾ ਕਾਲਜ ਦੇ ਕਾਸਮੈਟੋਲੋਜੀ ਵਿਭਾਗ ਨੇ ਮੇਕਅਪ ਸੰਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ
Ad Position 24