01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ਼ਾਲੀਮਾਰ ਬਾਗ ਵਿਚ ‘ਏਕ ਸ਼ਾਮ ਰਾਧਾ ਰਾਣੀ ਕੇ ਨਾਮ’ ਸਮਾਗਮ ਕਰਵਾਇਆ

ਕਪੂਰਥਲਾ, 30 ਸਤੰਬਰ (ਅਮਰਜੀਤ ਕੋਮਲ)-ਪ੍ਰਾਚੀਨ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਮਹਾਰਾਣੀ ਸਾਹਿਬਾ ਕਪੂਰਥਲਾ ਵਲੋਂ ‘ਏਕ ਸ਼ਾਮ ਰਾਧਾ ਰਾਣੀ ਕੇ ਨਾਮ’ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਸ਼ਾਲੀਮਾਰ ਬਾਗ ਵਿਖੇ ਕਰਵਾਈ ਗਈ | ਇਸ ਤੋਂ ਪਹਿਲਾਂ ਸ੍ਰੀ ਮਹਾਰਾਣੀ ਸਾਹਿਬਾ ਮੰਦਰ ਤੋਂ ਖ਼ੂਬਸੂਰਤ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਰਾਧਾ ਕ੍ਰਿਸ਼ਨ ਦੇ ਸਵਰੂਪ ਸ਼ੋਭਾ ਯਾਤਰਾ ਦੇ ਰੂਪ ਵਿਚ ਸ਼ਾਲੀਮਾਰ ਬਾਗ ਵਿਚ ਮੰਚ ’ਤੇ ਵਿਧੀਵਤ ਢੰਗ ਨਾਲ ਬਿਰਾਜਮਾਨ ਕੀਤੇ ਗਏ | ਸ਼ੋਭਾ ਯਾਤਰਾ ਵਿਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਤੋਂ ਇਲਾਵਾ ਸ਼ਹਿਰ ਦੀਆਂ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਿਲ ਹੋਈਆਂ ਤੇ ਉਨ੍ਹਾਂ ਸ਼ੋਭਾ ਯਾਤਰਾ ’ਤੇ ਫੁੱਲਾਂ ਦੀ ਵਰਖਾ ਕੀਤੀ | ਮੰਦਰ ਕਮੇਟੀ ਵਲੋਂ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੰਡਾਲ ਸਜਾਇਆ ਗਿਆ ਤੇ ਮੰਚ ’ਤੇ ਲੱਡੂ ਗੋਪਾਲ ਦਾ ਖ਼ੂਬਸੂਰਤ ਦਰਬਾਰ ਸਜਾਇਆ ਗਿਆ, ਜਿੱਥੇ ਸ਼ਹਿਰ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਭਗਵਾਨ ਕ੍ਰਿਸ਼ਨ ਤੋਂ ਆਸ਼ੀਰਵਾਦ ਲਿਆ | ਸਮਾਗਮ ਦੀ ਆਰੰਭਤਾ ਮੌਕੇ ਕੀਰਤਨ ਮੰਡਲੀ ਨੇ ਸ੍ਰੀ ਰਾਧਾ ਕ੍ਰਿਸ਼ਨ ਦੀ ਮਹਿੰਮਾ ਦਾ ਗੁਣਗਾਨ ਕੀਤਾ | ਉਪਰੰਤ ਵਰਿੰਦਾਵਨ ਤੋਂ ਬਾਬਾ ਸ੍ਰੀ ਚਿੱਤਰ ਵਚਿੱਤਰ ਨੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੀ ਮਹਿੰਮਾ ਵਿਚ ਭਜਨ ਗਾਇਣ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਅਕਾਲੀ ਦਲ ਵਾਰਿਸ ਪੰਜਾਬ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਜਥੇ. ਜਗਜੀਤ ਸਿੰਘ ਧਾਲੀਵਾਲ, ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਪ੍ਰੀਤ ਸਿੰਘ ਮਾਂਗਟ, ‘ਆਪ’ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਸਾਬਕਾ ਮੇਅਰ ਨਰਿੰਦਰ ਸਿੰਘ ਮਨਸੂ, ਸ੍ਰੀ ਸਤਨਰਾਇਣ ਮੰਦਿਰ ਤੋਂ ਨਰੇਸ਼ ਗੋਸਾਈਾ, ਜਸਪਾਲ ਸਿੰਘ ਪਨੇਸਰ, ਕਰਨ ਮਹਾਜਨ, ਗੌਰਵ ਕੰਡਾ, ਸਾਬਕਾ ਡਿਪਟੀ ਮੇਅਰ ਵਿਨੋਦ ਸੂਦ, ਮਨਮੋਹਨ ਸਿੰਘ ਬਾਜਵਾ, ਬਲਜੀਤ ਸਿੰਘ ਕਾਲਾ, ਕੁਲਦੀਪ ਸਿੰਘ, ਰਜਿੰਦਰ ਸਿੰਘ ਪਾਲਾ ਵਾਲੀਆ, ਸਿਲੰਦਰ ਸਿੰਘ ਛਿੰਦਾ, ਨਰੈਣ ਵਸ਼ਿਸ਼ਟ, ਕਿੱਕੀ ਵਾਲੀਆ , ਪ੍ਰਕਾਸ਼ ਬਠਲਾ, ਮਨਮੋਹਨ ਸ਼ਰਮਾ, ਸੂਰਜ ਅਗਰਵਾਲ, ਰਜੇਸ਼ ਸੂਰੀ, ਮਨੋਜ ਸ਼ਰਮਾ, ਸੰਜੀਵ ਭਾਰਦਵਾਜ, ਵਿੱਕੀ ਗੁਪਤਾ, ਪ੍ਰਦੀਪ ਸ਼ਰਮਾ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਨਾਲ ਸਬੰਧਿਤ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ | ਮੰਦਿਰ ਕਮੇਟੀ ਵਲੋਂ ਸ ਮਾਗਮ ਵਿਚ ਸ਼ਾਮਲ ਹੋਏ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਏਕ ਸ਼ਾਮ ਰਾਧਾ ਰਾਣੀ ਕੇ ਨਾਮ ਨੂੰ ਸਫ਼ਲ ਬਣਾਉਣ ਵਿਚ ਪ੍ਰਾਚੀਨ ਸ੍ਰੀ ਮਹਾਰਾਣੀ ਸਾਹਿਬਾ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਿਤ ਅਗਰਵਾਲ, ਜਨਰਲ ਸਕੱਤਰ ਸ਼ਸ਼ੀ ਪਾਠਕ, ਖ਼ਜ਼ਾਨਚੀ ਅਜੀਤ ਕੁਮਾਰ, ਕ ਮੇਟੀ ਦੇ ਸਕੱਤਰ ਕਪਿਲ ਵਾਲੀਆ ਤੇ ਮੰਦਿਰ ਕਮੇਟੀ ਦੇ ਹੋਰ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ |

Ad Position 21
No active advertisement
ਅਜੀਤ ਡੈਸਕ 01-10-2026

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਵਿਖੇ ਚੋਣ ਰੋਲ ਆਬਜ਼ਰਵਰ ਰਾਹੁਲ ਭੰਡਾਰੀ ਨੇ ਐਸ.ਆਈ.ਆਰ.-2026 ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਮੌਜੂਦਾ ਸਰਕਾਰਾਂ ਨੇ ਲੋਕਤੰਤਰ ਨੂੰ ਸਿਰਫ਼ ਵੋਟਾਂ ਤੱਕ ਹੀ ਸੀਮਤ ਕਰ ਦਿੱਤਾ ਹੈ-ਦਾਨਿਸ਼
Ad Position 24