26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬੁਲਟ ਮੋਟਰਸਾਈਕਲਾਂ ਰਾਹੀਂ ਪਟਾਕੇ ਮਾਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ-ਜਗਜੀਤ ਸਿੰਘ ਸ਼ੰਮੀ ਵੱਖ-ਵੱਖ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ, 25 ਸਤੰਬਰ (ਅਮਰਜੀਤ ਸਿੰਘ ਸਡਾਨਾ)-ਬੀਤੀ ਰਾਤ ਨਵਾਂ ਪਿੰਡ ਭੱਠੇ ਵਿਖੇ ਚੱਲ ਰਹੇ ਜਾਗਰਣ ਦੌਰਾਨ ਪੁਰਾਣੀ ਰੰਜਸ਼ ਦੇ ਚੱਲਦਿਆਂ ਗੋਲੀਆਂ ਚਲਾਕੇ ਤਿੰਨ ਨੌਜਵਾਨਾਂ ਨੂੰ ਜ਼ਖਮੀ ਕਰਨ ਉਪਰੰਤ ਫ਼ਰਾਰ ਹੋਏ ਵਿਅਕਤੀਆਂ ਵਿਰੁੱਧ ਥਾਣਾ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰਨ ਉਪਰੰਤ ਤਿੰਨ ਹਮਲਾਵਰਾਂ ਨੂੰ 24 ਘੰਟੇ ਦੇ ਅੰਦਰ ਹੀ ਛਾਪਾਮਾਰੀ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਹਰਜਿੰਦਰ ਕੌਰ ਵਾਸੀ ਨਵਾਂ ਪਿੰਡ ਭੱਠੇ ਨੇ ਦੱਸਿਆ ਕਿ ਬੀਤੀ 23 ਸਤੰਬਰ ਦੀ ਰਾਤ ਨੂੰ ਉਨ੍ਹਾਂ ਦੇ ਪਿੰਡ ਵਿਖੇ ਮਾਤਾ ਰਾਣੀ ਦਾ ਜਾਗਰਣ ਹੋ ਰਿਹਾ ਸੀ ਤੇ ਇਸ ਦੌਰਾਨ ਉਸਦਾ ਲੜਕਾ ਗੁਰਪ੍ਰੀਤ ਸਿੰਘ ਉਰਫ਼ ਰਾਣਾ ਆਪਣੇ ਦੋਸਤ ਹਰਮਨਪ੍ਰੀਤ ਸਿੰਘ ਤੇ ਪ੍ਰਭਦੀਪ ਸਿੰਘ, ਵਾਸੀਆਨ ਨਵਾਂ ਪਿੰਡ ਭੱਠੇ ਦੇ ਨਾਲ ਜਗਰਾਤੇ ਵਿਚ ਸ਼ਾਮਲ ਹੋਣ ਲਈ ਗਏ ਤੇ ਉਸਦੇ ਹੋਰ ਪਰਿਵਾਰਕ ਮੈਂਬਰ ਵੀ ਜਗਰਾਤੇ ਵਿਚ ਗਏ ਸਨ, ਸ਼ਿਕਾਇਤਕਰਤਾ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਮੰਗਤ ਰਾਮ ਉਰਫ਼ ਮੰਗੂ ਆਪਣੇ ਸਾਥੀ ਵਿਸ਼ਾਲ ਤੇ ਗੁਰਦਿੱਤ ਸਿੰਘ ਨਾਲ ਉੱਥੇ ਆਇਆ | ਉਸਦੇ ਨਾਲ ਹੋਰ ਪਿੰਡਾਂ ਤੋਂ ਆਏ ਨੌਜਵਾਨ ਬੂੰਦੀ, ਗਗਨ ਤੇ ਗਾਮੀ ਵੀ ਸ਼ਾਮਲ ਸਨ | ਸ਼ਿਕਾਇਤਕਰਤਾ ਅਨੁਸਾਰ ਕਥਿਤ ਦੋਸ਼ੀ ਮੰਗੂ ਦੀ ਪਿੰਡ ਵਿਚ ਕਿਸੇ ਨੌਜਵਾਨ ਨਾਲ ਪੁਰਾਣੀ ਰੰਜਸ਼ ਸੀ, ਜਿਸ ਨਾਲ ਉਹ ਜਗਰਾਤੇ ਮੌਕੇ ਉਲਝ ਗਏ, ਜਦੋਂ ਉਸਦਾ ਲੜਕਾ ਆਪਣੇ ਸਾਥੀਆਂ ਦੇ ਨਾਲ ਇਨ੍ਹਾਂ ਨੂੰ ਹਟਾਉਣ ਲਈ ਗਿਆ ਤਾਂ ਕਥਿਤ ਦੋਸ਼ੀ ਮੰਗੂ ਨੇ ਉਨ੍ਹਾਂ ਲੜਕਿਆਂ ਉੱਪਰ ਗੋਲੀਆਂ ਚਲਾ ਦਿੱਤੀਆਂ | ਜਿਸ ਕਾਰਨ ਉਸਦਾ ਲੜਕਾ ਰਾਣਾ ਤੇ ਉਸਦੇ ਦੋਵੇਂ ਸਾਥੀ ਹਰਮਨ ਤੇ ਪ੍ਰਭਦੀਪ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਤੇ ਹਮਲਾਵਰ ਹਵਾ ਵਿਚ ਗੋਲੀਆਂ ਚਲਾਉਂਦੇ ਹੋਏ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ | ਜਦਕਿ ਉਨ੍ਹਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ | ਥਾਣਾ ਕੋਤਵਾਲੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕਥਿਤ ਦੋਸ਼ੀ ਮੰਗੂ, ਵਿਸ਼ਾਲ, ਗੁਰਦਿੱਤ ਸਿੰਘ ਵਾਸੀਆਨ ਨਵਾਂ ਪਿੰਡ ਭੱਠੇ, ਬੂੰਦੀ, ਗਗਨ ਤੇ ਗਾਮੀ ਵਿਰੁੱਧ (ਬਾਕੀ ਸਫ਼ਾ 8 ’ਤੇ)

Ad Position 21
No active advertisement
ਨਵਾਂ ਪਿੰਡ ਭੱਠੇ ਵਿਖੇ ਜਾਗਰਣ ਦੌਰਾਨ ਗੋਲੀਆਂ ਚਲਾਕੇ ਨੌਜਵਾਨਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ’ਚ ਤਿੰਨ ਹਮਲਾਵਰ ਕਾਬੂ 26-09-2026

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਬਣਦੀ ਰਕਮ ਅਦਾਇਗੀ ਨਾ ਹੋਣ ’ਤੇ 1 ਅਕਤੂਬਰ ਤੋਂ ਸਕੂਲਾਂ ’ਚ ਮਿਡ-ਡੇ-ਮੀਲ ਬੰਦ ਕਰਨ ਦਾ ਐਲਾਨ ਅਗਲੀ ਖ਼ਬਰ ਖ਼ੂਨਦਾਨ ਮਾਨਵਤਾ ਦੀ ਸੇਵਾ ਦਾ ਵੱਡਾ ਉਪਰਾਲਾ-ਐਸ.ਪੀ. ਮੇਜਰ ਸਿੰਘ ਢੱਡਾ ਜਾਗਰੂਕਤਾ ਰੈਲੀ ਨੂੰ ਐਸ. ਪੀ. ਢੱਡਾ ਨੇ ਹਰੀ ਝ...
Ad Position 24