08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਡੁਮੇਲੀ ਦੇ ਛਿੰਝ ਮੇਲੇ ’ਚ ਬੋਨੀ ਨੇ ਪਟਕੇ ਦੀ ਕੁਸ਼ਤੀ ਜਿੱਤੀ

ਫਗਵਾੜਾ, 7 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਡੁਮੇਲੀ ਵਿਖੇ ਅਸਥਾਨ ਸੰਤ ਬਾਬਾ ਦਲੀਪ ਸਿੰਘ ਨਿਰਮਲ ਕੁਟੀਆ ਦੇ ਉਪਰਾਲੇ ਨਾਲ ਪਿੰਡ ਦੀ ਸੁੱਖ ਸ਼ਾਂਤੀ ਲਈ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ਨਾਮਵਰ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ | ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਦੀ ਦੇਖ ਰੇਖ ਹੇਠ ਕਰਵਾਏ ਗਏ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਬੌਨੀ ਅਖਾੜਾ ਰਾਮਪੁਰ ਸੁੰਨੜਾ ਤੇ ਅੰਮਿ੍ਤਪਾਲ ਬਾਹੜੋਵਾਲ ਵਿਚਕਾਰ ਹੋਈ, ਜਿਸ ਵਿਚ ਬੌਨੀ ਅਖਾੜਾ ਰਾਮਪੁਰ ਸੁੰਨੜਾ ਨੇ ਪਟਕੇ ਦੀ ਕੁਸ਼ਤੀ ‘ਤੇ ਆਪਣਾ ਕਬਜ਼ਾ ਕੀਤਾ | ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਵਲੋਂ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਸਮੇਤ ਟਰਾਫ਼ੀਆਂ ਨਾਲ ਨਿਵਾਜੀਆਂ ਗਿਆ | ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਨੇ ਕਿਹਾ ਕਿ ਪ੍ਰਬੰਧਕ ਇਸ ਗੱਲ ਲਈ ਵਧਾਈ ਦੇ ਪਾਤਰ ਹਨ, ਜਿਹੜੇ ਕਿ ਇਸ ਕੁਸ਼ਤੀ ਦੰਗਲ ਨੂੰ ਨਾਮਵਰ ਦੰਗਲ ਬਣਾ ਕੇ ਇਲਾਕੇ ਵਿਚ ਨਾਮਨਾ ਖੱਟ ਰਹੇ ਹਨ | ਇਸ ਮੌਕੇ ਤੇ 100 ਦੇ ਕਰੀਬ ਪਹਿਲਵਾਨ ਨੇ ਇਸ ਕੁਸ਼ਤੀ ਦੰਗਲ ਵਿਚ ਆਪਣੇ ਜੌਹਰ ਦਿਖਾਏ | ਇਸ ਮੌਕੇ ਤੇ ਨੰਬਰਦਾਰ ਪਰਮਿੰਦਰਪਾਲ ਸਿੰਘ, ਜਥੇਦਾਰ ਜਸਵਿੰਦਰ ਸਿੰਘ ਡੁਮੇਲੀ, ਜਥੇਦਾਰ ਹਰਜੀਤ ਸਿੰਘ ਡੁਮੇਲੀ, ਰਵਿੰਦਰ ਸਿੰਘ ਟੋਨੀ ਪੰਚ, ਚਰਨਜੀਤ ਸਿੰਘ ਫ਼ੌਜੀ, ਇੰਦਰਜੀਤ ਸਿੰਘ ਪੰਚ, ਸੁਖਵਿੰਦਰ ਸਿੰਘ, ਕਿੰਦਾ, ਸੁੱਖਾ, ਵੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫਗਵਾੜਾ, 7 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਡੁਮੇਲੀ ਵਿਖੇ ਅਸਥਾਨ ਸੰਤ ਬਾਬਾ ਦਲੀਪ ਸਿੰਘ ਨਿਰਮਲ ਕੁਟੀਆ ਦੇ ਉਪਰਾਲੇ ਨਾਲ ਪਿੰਡ ਦੀ ਸੁੱਖ ਸ਼ਾਂਤੀ ਲਈ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ਨਾਮਵਰ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ | ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਦੀ ਦੇਖ ਰੇਖ ਹੇਠ ਕਰਵਾਏ ਗਏ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਬੌਨੀ ਅਖਾੜਾ ਰਾਮਪੁਰ ਸੁੰਨੜਾ ਤੇ ਅੰਮਿ੍ਤਪਾਲ ਬਾਹੜੋਵਾਲ ਵਿਚਕਾਰ ਹੋਈ, ਜਿਸ ਵਿਚ ਬੌਨੀ ਅਖਾੜਾ ਰਾਮਪੁਰ ਸੁੰਨੜਾ ਨੇ ਪਟਕੇ ਦੀ ਕੁਸ਼ਤੀ ‘ਤੇ ਆਪਣਾ ਕਬਜ਼ਾ ਕੀਤਾ | ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਵਲੋਂ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਸਮੇਤ ਟਰਾਫ਼ੀਆਂ ਨਾਲ ਨਿਵਾਜੀਆਂ ਗਿਆ | ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਨੇ ਕਿਹਾ ਕਿ ਪ੍ਰਬੰਧਕ ਇਸ ਗੱਲ ਲਈ ਵਧਾਈ ਦੇ ਪਾਤਰ ਹਨ, ਜਿਹੜੇ ਕਿ ਇਸ ਕੁਸ਼ਤੀ ਦੰਗਲ ਨੂੰ ਨਾਮਵਰ ਦੰਗਲ ਬਣਾ ਕੇ ਇਲਾਕੇ ਵਿਚ ਨਾਮਨਾ ਖੱਟ ਰਹੇ ਹਨ | ਇਸ ਮੌਕੇ ਤੇ 100 ਦੇ ਕਰੀਬ ਪਹਿਲਵਾਨ ਨੇ ਇਸ ਕੁਸ਼ਤੀ ਦੰਗਲ ਵਿਚ ਆਪਣੇ ਜੌਹਰ ਦਿਖਾਏ | ਇਸ ਮੌਕੇ ਤੇ ਨੰਬਰਦਾਰ ਪਰਮਿੰਦਰਪਾਲ ਸਿੰਘ, ਜਥੇਦਾਰ ਜਸਵਿੰਦਰ ਸਿੰਘ ਡੁਮੇਲੀ, ਜਥੇਦਾਰ ਹਰਜੀਤ ਸਿੰਘ ਡੁਮੇਲੀ, ਰਵਿੰਦਰ ਸਿੰਘ ਟੋਨੀ ਪੰਚ, ਚਰਨਜੀਤ ਸਿੰਘ ਫ਼ੌਜੀ, ਇੰਦਰਜੀਤ ਸਿੰਘ ਪੰਚ, ਸੁਖਵਿੰਦਰ ਸਿੰਘ, ਕਿੰਦਾ, ਸੁੱਖਾ, ਵੀ. ਪੀ. ਸਿੰਘ ਬੱਗਾ, ਮਹਿੰਦਰਪਾਲ ਪੰਚ, ਸ਼ਿੰਗਾਰਾ ਸਿੰਘ, ਅਵਤਾਰ ਸਿੰਘ ਦਸਰਤ ਸਿੰਘ, ਮਨਿੰਦਰ ਸਿੰਘ, ਵਰਿੰਦਰ ਸਿੰਘ, ਨਵਜੋਤ ਸਿੰਘ, ਨਰਿੰਦਰ ਸਿੰਘ, ਸੁੱਖਾ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਮਨਜੋਤ ਸਿੰਘ ਕੈਨੇਡਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਪੂਰਥਲਾ ’ਚ ਬਲਾਕ ਪੱਧਰੀ ਖੇਡਾਂ ਦੇ ਹੋਏ ਵੱਖ-ਵੱਖ ਮੁਕਾਬਲੇ ਅਗਲੀ ਖ਼ਬਰ ਟੋਲ ਪਰਚੀ ਤੋਂ ਬਚਣ ਲਈ ਟੁੱਟੇ ਡਿਵਾਈਡਰ ਪਾਰ ਕਰਕੇ ਲੰਘ ਰਹੇ ਵਾਹਨ ਦੇ ਰਹੇ ਹਾਦਸਿਆਂ ਨੂੰ ਸੱਦਾ
Ad Position 24