08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਵੱਲੋਂ 73ਵੀਂ ਰਾਮ ਲੀਲ੍ਹਾ ਦੇ ਆਗਾਜ਼ ਸੰਬੰਧੀ ਅਹਿਮ ਮੀਟਿੰਗ

ਭੁਲੱਥ, 7 ਸਤੰਬਰ (ਮਨਜੀਤ ਸਿੰਘ ਰਤਨ)-ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸਮਰਪਿਤ ਅੱਸੂ ਦੇ ਨਵਰਾਤਰਿਆਂ ਦੇ ਸ਼ੁੱਭ ਅਵਸਰ ‘ਤੇ ਸ਼੍ਰੀ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਭੁਲੱਥ ਵੱਲੋਂ 73ਵੀਂ ਰਾਮ ਲੀਲਾ ਅਤੇ ਦੁਸਹਿਰਾ ਉਤਸਵ ਦੇ ਪ੍ਰਬੰਧਾਂ ਸਬੰਧੀ ਇੱਕ ਅਹਿਮ ਮੀਟਿੰਗ ਸ਼੍ਰੀ ਰਾਧੇ ਸ਼ਿਆਮ ਮੰਦਿਰ ਭੁਲੱਥ ਵਿਖੇ ਹੋਈ | ਮੀਟਿੰਗ ਚੇਅਰਮੈਨ ਰਮੇਸ਼ ਚੰਦਰ ਸ਼ਰਮਾ, ਉਪ ਚੇਅਰਮੈਨ ਸੁਦੇਸ਼ ਕੁਮਾਰ ਦੱਤਾ, ਸਰਪ੍ਰਸਤ ਸ਼ਾਮ ਲਾਲ ਸ਼ਰਮਾ, ਨਰੇਸ਼ ਚੌਧਰੀ, ਮਾਸਟਰ ਕੰਵਲਜੀਤ ਮੰਨਣ, ਅਸ਼ੋਕ ਕੁਮਾਰ ਘਈ, ਪ੍ਰਬੋਧ ਪਾਸੀ ਅਤੇ ਪ੍ਰਧਾਨ ਅਨਿਲ ਕੁਮਾਰ ਦੱਤਾ ਦੀ ਅਗਵਾਈ ਹੇਠ ਹੋਈ | ਉਨ੍ਹਾਂ ਦੱਸਿਆ ਕਿ ਸੱਚਖੰਡ ਵਾਸੀ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਸਦਕਾ ਇਸ ਵਾਰ 73ਵੀਂ ਰਾਮ ਲੀਲਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਈ ਜਾਵੇਗੀ | ਰਾਮ ਲੀਲਾ ਦਾ ਆਗਾਜ਼ 10 ਅਕਤੂਬਰ ਨੂੰ ਹੋਵੇਗਾ ਅਤੇ 19 ਅਕਤੂਬਰ 2026 ਨੂੰ ਸਮਾਪਤੀ ਹੋਵੇਗੀ, ਜਦਕਿ 20 ਅਕਤੂਬਰ ਨੂੰ ਦੁਸਹਿਰਾ ਉਤਸਵ ਮਨਾਇਆ ਜਾਵੇਗਾ | ਇਸ ਮੌਕੇ ਤੇ ਚੇਅਰਮੈਨ ਵਪਾਰ ਮੰਡਲ ਲਕਸ਼ ਚੌਧਰੀ, ਰਾਮ ਰਤਨ ਸ਼ਰਮਾ, ਵਿਪਨ ਕੁਮਾਰ, ਸ਼ੈਲੀ ਸੇਠੀ, ਮੋਹਨ ਲਾਲ ਡੰਗ, ਚਰਨਜੀਤ ਚੋਪੜਾ, ਤਰਸੇਮ ਸਿੰਘ ਹੈਪੀ, ਵਿਕਾਸ ਢੱਲ, ਸੋਨੂੰ ਢੱਲ, ਅਸ਼ਵਨੀ ਚਾਵਲਾ, ਵਿਨੋਦ ਕੁਮਾਰ, ਗੌਰਵ ਮਦਾਨ, ਗੁਰਦੀਪ ਸਿੰਘ, ਲਵ ਸਿੰਘ, ਸੌਰਵ ਬਾਵਾ, ਸੰਜੀਵ ਸ਼ਰਮਾ, ਮੁਕਲ ਸ਼ਰਮਾ, ਸਾਬੀ ਚਾਵਲਾ, ਵਿੱਕੀ ਬਹਿਲ, ਅਸ਼ਵਨੀ, ਬੰਟੀ ਮਹਿਰਾ, ਕਰਨ, ਜਸਕਰਨ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ |

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

Ad Position 22
No active advertisement
ਪਿਛਲੀ ਖ਼ਬਰ ਲੰਡਨ ਵਿਚ ਸੰਤ ਸੀਚੇਵਾਲ ਦਾ ਗੁਰੂ ਨਾਨਕ ਸਿੱਖ ਅਕੈਡਮੀ ਵਲੋਂ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਤੋਂ ਡੱਲਾ ਤੱਕ ਸਜਾਇਆ ਵਿਸ਼ਾਲ ਨਗਰ ਕੀਰਤਨ
Ad Position 24