06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਾਰਾ ਮਲ ਮੰਦਰ ਵਿਖੇ ਸ੍ਰੀ ਕਿ੍ਸ਼ਨ ਅਸ਼ਟਮੀ ਦਾ ਤਿਉਹਾਰ ਮਨਾਇਆ

ਸੁਲਤਾਨਪੁਰ ਲੋਧੀ, 5 ਸਤੰਬਰ (ਨਰੇਸ਼ ਹੈਪੀ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਸ਼ਾਖਾ ਕਪੂਰਥਲਾ ਅਤੇ ਸ਼੍ਰੀ ਭਾਰਾ ਮਲ ਮੰਦਰ ਕਮੇਟੀ ਸੁਲਤਾਨਪੁਰ ਲੋਧੀ ਵਲੋਂ ਸ੍ਰੀ ਭਾਰਾ ਮਲ ਮੰਦਰ ਵਿਖੇ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਉਤਸਵ ਮਨਾਇਆ ਗਿਆ ਜਿਸ ਦੇ ਅੰਦਰ ਵੱਡੀ ਗਿਣਤੀ ਦੇ ਅੰਦਰ ਸ੍ਰੀ ਕਿ੍ਸ਼ਨ ਭਗਤਾਂ ਨੇ ਪਹੁੰਚ ਕੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਸਰਵਣ ਕੀਤਾ। ਸਾਧਵੀ ਗੌਰੀ ਭਾਰਤੀ ਆਪਣੀ ਭਜਨ ਮੰਡਲੀ ਦੇ ਨਾਲ ਪਹੁੰਚੇ | ਸਾਧਵੀ ਗੌਰੀ ਭਾਰਤੀ ਨੇ ਵਿਚਾਰ ਦਿੰਦੇ ਹੋਏ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਕਿ੍ਸ਼ਨ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਪ, ਸੁਖਦੇਵ ਸਿੰਘ ਨਾਨਕਪੁਰ, ਅਕਾਲੀ ਆਗੂ ਦਿਲਬਾਗ ਸਿੰਘ ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਸੁਲਤਾਨਪੁਰ ਲੋਧੀ, 5 ਸਤੰਬਰ (ਨਰੇਸ਼ ਹੈਪੀ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਸ਼ਾਖਾ ਕਪੂਰਥਲਾ ਅਤੇ ਸ਼੍ਰੀ ਭਾਰਾ ਮਲ ਮੰਦਰ ਕਮੇਟੀ ਸੁਲਤਾਨਪੁਰ ਲੋਧੀ ਵਲੋਂ ਸ੍ਰੀ ਭਾਰਾ ਮਲ ਮੰਦਰ ਵਿਖੇ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਉਤਸਵ ਮਨਾਇਆ ਗਿਆ ਜਿਸ ਦੇ ਅੰਦਰ ਵੱਡੀ ਗਿਣਤੀ ਦੇ ਅੰਦਰ ਸ੍ਰੀ ਕਿ੍ਸ਼ਨ ਭਗਤਾਂ ਨੇ ਪਹੁੰਚ ਕੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਸਰਵਣ ਕੀਤਾ। ਸਾਧਵੀ ਗੌਰੀ ਭਾਰਤੀ ਆਪਣੀ ਭਜਨ ਮੰਡਲੀ ਦੇ ਨਾਲ ਪਹੁੰਚੇ | ਸਾਧਵੀ ਗੌਰੀ ਭਾਰਤੀ ਨੇ ਵਿਚਾਰ ਦਿੰਦੇ ਹੋਏ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਕਿ੍ਸ਼ਨ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਪ, ਸੁਖਦੇਵ ਸਿੰਘ ਨਾਨਕਪੁਰ, ਅਕਾਲੀ ਆਗੂ ਦਿਲਬਾਗ ਸਿੰਘ ਐਮ.ਡੀ., ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ ਤੇ ਅਸ਼ੋਕ ਕੁਮਾਰ ਮੋਗਲਾ, ਆਕਾਸ਼ਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਏ.ਐੱਸ. ਪੀ ਧੀਰੇਂਦਰ ਵਰਮਾ, ਐਸ.ਐਚ ਓ ਦਵਿੰਦਰ ਪਾਲ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਪਵਨ ਕਨੌਜੀਆ, ਕੌਂਸਲਰ ਜਤਿੰਦਰ ਸੇਠੀ, ਭੂਸ਼ਣ ਛੁਰਾ, ਅਮਿਤ ਛੁਰਾ, ਰਾਕੇਸ਼ ਧੀਰ, ਦਿਨੇਸ਼ ਧੀਰ, ਕਾਨਵ ਧੀਰ, ਕਰਨ ਧੀਰ, ਸਾਬਕਾ ਕੌਂਸਲਰ ਰਜਿੰਦਰ ਸਿੰਘ, ਵਿੱਕੀ ਚੌਹਾਨ, ਸੰਨੀ ਰੱਤੜਾ, ਸ਼ਿੰਦਰਪਾਲ, ਡਿੰਪਲ ਅਰੋੜਾ, ਕਮਲਪ੍ਰੀਤ ਸੋਨੀ, ਸੁਖਦੇਵ ਸਿੰਘ ਨਾਨਕਪੁਰ, ਬਲਜਿੰਦਰ ਸਿੰਘ ਪੀ.ਏ., ਰਾਕੇਸ਼ ਕੁਮਾਰ ਨੀਟੂ ਭਾਜਪਾ ਨੇਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੋਪਾਲ ਗੋਧਾਮ ਮਹਾਂ ਤੀਰਥ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਕਿ੍ਸ਼ਨ ਅਸ਼ਟਮੀ ਦਾ ਤਿਉਹਾਰ ਅਗਲੀ ਖ਼ਬਰ ਸੰਗਰੂਰ ਦੇ ਪਿੰਡ ਸ਼ੇਰੋ ਦੇ ਨੌਜਵਾਨ ਨਾਲ ਪੁਲਿਸ ਤਸ਼ੱਦਦ ਦੀ ਕਿਸਾਨ ਯੂਨੀਅਨ ਨਡਾਲਾ ਵਲੋਂ ਨਿੰਦਾ
Ad Position 24