31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮਾਡਰਨ ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਦਰਮਿਆਨ ਹੋਇਆ ਝਗੜਾ-14 ਵਿਰੁੱਧ ਕੇਸ ਦਰਜ

ਕਪੂਰਥਲਾ, 30 ਅਗਸਤ (ਸਡਾਨਾ)-ਮਾਡਰਨ ਜੇਲ੍ਹ ਵਿਖੇ ਹਵਾਲਾਤੀਆਂ ਤੇ ਕੈਦੀਆਂ ਦਰਮਿਆਨ ਹੋਏ ਝਗੜਿਆਂ ਦੌਰਾਨ ਕੋਤਵਾਲੀ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ‘ਤੇ 14 ਹਵਾਲਾਤੀਆਂ ਤੇ ਕੈਦੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਇਸ ਸਬੰਧੀ ਦਿੱਤੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਾਜ ਕੁਮਾਰ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਹਵਾਲਾਤੀਆਂ ਤੇ ਕੈਦੀਆਂ ਵਲੋਂ ਆਪਸ ਵਿਚ ਲੜ੍ਹਾਈ ਝਗੜਾ ਕਰਕੇ ਇਕ ਦੂਜੇ ‘ਤੇ ਸੱਟਾਂ ਮਾਰੀਆਂ ਗਈਆਂ ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਗਈ | ਉਨ੍ਹਾਂ ਦੀ ਸ਼ਿਕਾਇਤ ‘ਤੇ ਕੋਤਵਾਲੀ ਪੁਲਿਸ ਨੇ ਕੈਦੀ ਭੁਪਿੰਦਰ ਸਿੰਘ ਵਾਸੀ ਛੋਟੀ ਮਿਆਣੀ, ਹਵਾਲਾਤੀ ਜਗਰੂਪ ਸਿੰਘ ਵਾਸੀ ਜ਼ਿਲ੍ਹਾ ਤਰਨ ਤਾਰਨ, ਹਵਾਲਾਤੀ ਸੁਖਮਨਦੀਪ ਸਿੰਘ ਵਾਸੀ ਤਰਨ ਤਾਰਨ, ਹਵਾਲਾਤੀ ਇੰਦਰਜੀਤ ਸਿੰਘ ਵਾਸੀ ਰਾਵਲਪਿੰਡੀ, ਹਵਾਲਾਤੀ ਸਾਹਿਲ ਅਰੋੜਾ, ਰਾਹੁਲ ਗਿੱਲ ਵਾਸੀਆਨ ਜਲੰਧਰ ਹਵਾਲਾਤੀ ਗੁਰਪ੍ਰੀਤ ਸਿੰਘ ਵਾਸੀ ਚੋਹਲਾ ਸਾਹਿਬ, ਹਵਾਲਾਤੀ ਯੋਗੇਸ਼ ਕੁਮਾਰ ਵਾਸੀ ਜਲੰਧਰ, ਜਸ਼ਨਪ੍ਰੀਤ ਸਿੰਘ ਵਾਸੀ ਚੋਹਲਾ ਸਾਹਿਬ, ਹਵਾਲਾਤੀ ਮਨਜਿੰਦਰ ਸਿੰਘ ਵਾਸੀ ਹਰੀਕੇ, ਅੰਮਿ੍ਤਪਾਲ ਸਿੰਘ ਵਾਸੀ ਤਰਨਤਾਰਨ, ਹਵਾਲਾਤੀ ਅਰਸ਼ਦੀਪ ਸਿੰਘ ਵਾਸੀ ਨੌਸ਼ਹਿਰਾ, ਹਵਾਲਾਤੀ ਗਗਨਦੀਪ ਸਿੰਘ ਵਾਸੀ ਖਾਲੜਾ ਤੇ ਕੈਦੀ ਮਾਰਸ਼ਲ ਕੰਡਾ ਵਾਸੀ ਫਗਵਾੜਾ ਨੂੰ ਦਰਜ਼ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਨੂੰ ਕੋਤਵਾਲੀ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਹੋਰ ਪੁੱਛਗਿੱਛ ਕਰੇਗੀ |

Ad Position 21
No active advertisement
ਮਾਡਰਨ ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਦਰਮਿਆਨ ਹੋਇਆ ਝਗੜਾ-14 ਵਿਰੁੱਧ ਕੇਸ ਦਰਜ 31-08-2026

Ad Position 22
No active advertisement
ਪਿਛਲੀ ਖ਼ਬਰ ਅਸ਼ੋਕ ਮਿੱਤਲ ਵਲੋਂ ਪੁਰਸ਼ਾਂ ਲਈ ਰਾਸ਼ਟਰੀ ਕਮਿਸ਼ਨ ਬਣਾਉਣ ਦੀ ਮੰਗ ਅਗਲੀ ਖ਼ਬਰ ਭੁਲੱਥ ਦੇ ਨੌਜਵਾਨਾਂ ਦੀ ਸਾਈਕਲ ਰੇਸ ਨੇ ਭਰੀ ਸਵੇਰ ਵਿਚ ਜੋਸ਼, ਤੰਦਰੁਸਤੀ ਦਾ ਦਿੱਤਾ ਸੁਨੇਹਾ
Ad Position 24