25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਆਈ.ਪੀ.ਐਸ. ਵਤਸਲਾ ਗੁਪਤਾ ਹੋਣਗੇ ਨਵਾਂ ਸ਼ਹਿਰ ਦੇ ਜ਼ਿਲ੍ਹਾ ਪੁਲਿਸ ਮੁਖੀ

ਨਵਾਂਸ਼ਹਿਰ 25 ਨਵੰਬਰ (ਜਸਬੀਰ ਸਿੰਘ ਨੂਰਪੁਰ) - ਨਵਾਸ਼ਹਿਰ ਨਵਾਂ ਸ਼ਹਿਰ ਤੋਂ ਤੁਸ਼ਾਰ ਗੁਪਤਾ ਜ਼ਿਲ੍ਹਾ ਪੁਲਿਸ ਮੁਖੀ ਦੀ ਬਦਲੀ ਗੁਰਦਾਸਪੁਰ ਹੋਣ ਉਪਰੰਤ ਆਈ.ਪੀ.ਐਸ. ਅਧਿਕਾਰੀ...

Ad Position 21
No active advertisement
ਅਜੀਤ ਡੈਸਕ 25-11-2026

ਨਵਾਂਸ਼ਹਿਰ 25 ਨਵੰਬਰ (ਜਸਬੀਰ ਸਿੰਘ ਨੂਰਪੁਰ) - ਨਵਾਸ਼ਹਿਰ ਨਵਾਂ ਸ਼ਹਿਰ ਤੋਂ ਤੁਸ਼ਾਰ ਗੁਪਤਾ ਜ਼ਿਲ੍ਹਾ ਪੁਲਿਸ ਮੁਖੀ ਦੀ ਬਦਲੀ ਗੁਰਦਾਸਪੁਰ ਹੋਣ ਉਪਰੰਤ ਆਈ.ਪੀ.ਐਸ. ਅਧਿਕਾਰੀ ਵਤਸਲਾ ਗੁਪਤਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਸੇਵਾਵਾਂ ਨਿਭਾਉਣਗੇ। ਆਈ.ਪੀ.ਐਸ. ਵਤਸਲਾ ਗੁਪਤਾ 2016 ਬੈਚ ਦੇ ਅਧਿਕਾਰੀ ਹਨ।

Ad Position 22
No active advertisement
ਪਿਛਲੀ ਖ਼ਬਰ ਚੁੰਗੀ ਨੇੜੇ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਨੰਗਲ ਵਿਚ ਐਨ.ਐਫ.ਐਲ. ਪਲਾਂਟ ਦੇ ਵਿਸਥਾਰ ਨੂੰ ਮਨਜ਼ੂਰੀ
Ad Position 24