08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਤਹਿਸੀਲਦਾਰ ਗੁਰਮੀਤ ਸਿੰਘ ਵਲੋਂ ਮਿਡਲ ਸਕੂਲ ਨੂੰ ਮਿਊਜ਼ਿਕ ਸਿਸਟਮ ਭੇਟ <br/>

Ad Position 21
No active advertisement
ਅਜੀਤ ਡੈਸਕ 23-01-2026
ਨਡਾਲਾ, 22 ਜਨਵਰੀ (ਰਘਬਿੰਦਰ ਸਿੰਘ)-ਉੱਘੇ ਸਮਾਜ ਸੇਵੀ ਐਡਵੋਕੇਟ ਤੇ ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਰਕਾਰੀ ਮਿਡਲ ਸਕੂਲ ਰਾਏਪੁਰ ਰਾਜਪੂਤਾਂ ਨੂੰ ਮਿਊਜ਼ਿਕ ਸਿਸਟਮ ਭੇਟ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਪੰਨੂ ਤੇ ਸਕੂਲ ਹੈੱਡਮਾਸਟਰ ਡੈਨੀਅਲ ਮਸੀਹ ਮੱਟੂ ਨੇ ਗੁਰਮੀਤ ਸਿੰਘ ਨਡਾਲਾ ਤੇ ਭਗਤਾਣਾ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਕਾਫ਼ੀ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਕਰਦਾ ਆ ਰਿਹਾ ਹੈ | ਉਨ੍ਹਾਂ ਸਮੂਹ ਪਰਿਵਾਰ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸਰਪੰਚ ਗੁਰਸੇਵਕ ਸਿੰਘ ਪੰਨੂ, ਬਲਵਿੰਦਰ ਸਿੰਘ ਚੀਮਾ, ਨਰਿੰਦਰ ਸਿੰਘ ਚੀਮਾ, ਗੁਰਪ੍ਰੀਤ ਕੌਰ ਚੀਮਾ, ਡੈਨੀਅਲ ਮਸੀਹ ਸਕੂਲ ਮੁਖੀ, ਰਾਜਵਿੰਦਰ ਕੌਰ, ਮਨਜੀਤ ਮੱਟੂ, ਅਨੀਤਾ, ਹਰਪ੍ਰੀਤ ਸਿੰਘ, ਮਨੀਸ਼ ਰਾਣਾ, ਬਲਜੀਤ ਕੌਰ ਐਸ.ਐਮ.ਸੀ. ਚੇਅਰਮੈਨ, ਮਨਜੋਤ ਕੌਰ ਵਾਈਸ ਚੇਅਰਮੈਨ, ਆਸ਼ਾ ਰਾਣੀ, ਰੀਟਾ ਕੁੱਕ, ਮੱਖਣ ਸਿੰਘ, ਚਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਸੰਵਿਧਾਨ ਬਚਾਓ ਈ. ਵੀ. ਐਮ. ਹਟਾਓ' ਰੋਸ ਧਰਨੇ ਲਗਾਤਾਰ ਜਾਰੀ ਰੱਖੇ ਜਾਣਗੇ-ਮਾਸਟਰ ਰਾਜਪਾਲ ਨਾਹਰ <br/> ਅਗਲੀ ਖ਼ਬਰ ਸੁਖਪਾਲ ਸਿੰਘ ਖਹਿਰਾ, ਗੋਰਾ ਗਿੱਲ, ਡਾ. ਘੁੰਮਣ ਤੇ ਹੋਰਨਾਂ ਵਲੋਂ ਆੜ੍ਹਤੀ ਦਲਬੀਰ ਸਿੰਘ ਚੀਮਾ ਨੂੰ ਸ਼ਰਧਾਂਜਲੀਆਂ ਭੇਟ...
Ad Position 24