ਆਦਮਪੁਰ ਬ੍ਰਾਹਮਣ ਸਭਾ ਦੀ ਅਹਿਮ ਬੈਠਕ ਹੋਈ
ਆਦਮਪੁਰ, 23 ਨਵੰਬਰ (ਰਮਨ ਦਵੇਸਰ)- ਬ੍ਰਾਹਮਣ ਸਭਾ ਆਦਮਪੁਰ ਦੀ ਇਕ ਅਹਿਮ ਬੈਠਕ ਪ੍ਰਧਾਨ ਅਰਵਿੰਦ ਪ੍ਰਾਸ਼ਰ ਦੀ ਦੇਖ-ਰੇਖ ਹੇਠ ਇਸਤਰੀ ਸਤਿਸੰਗ ਘਰ ਵਿਖੇ ਹੋਈ। ਇਸ ਮੌਕੇ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਭਾ ਦੇ ਅਗਲੇ ਕਾਰਜਾਂ ਅਤੇ ਸਮਾਜ ਸੇਵਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਆਦਮਪੁਰ, 23 ਨਵੰਬਰ (ਰਮਨ ਦਵੇਸਰ)- ਬ੍ਰਾਹਮਣ ਸਭਾ ਆਦਮਪੁਰ ਦੀ ਇਕ ਅਹਿਮ ਬੈਠਕ ਪ੍ਰਧਾਨ ਅਰਵਿੰਦ ਪ੍ਰਾਸ਼ਰ ਦੀ ਦੇਖ-ਰੇਖ ਹੇਠ ਇਸਤਰੀ ਸਤਿਸੰਗ ਘਰ ਵਿਖੇ ਹੋਈ। ਇਸ ਮੌਕੇ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਭਾ ਦੇ ਅਗਲੇ ਕਾਰਜਾਂ ਅਤੇ ਸਮਾਜ ਸੇਵਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਰਵਿੰਦ ਪ੍ਰਾਸ਼ਰ ਨੇ ਕਿਹਾ ਕਿ ਬ੍ਰਾਹਮਣ ਨੌਜਵਾਨਾਂ ਨੂੰ ਸਮਾਜ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸ਼ਾਮ ਸੁੰਦਰ ਸ਼ਰਮਾ, ਮੰਗਤ ਰਾਮ ਸ਼ਰਮਾ, ਪੰਡਿਤ ਜਗਮੋਹਨ ਸ਼ਰਮਾ, ਅਨਿਲ ਸ਼ਰਮਾ, ਜਨਰਲ ਸਕੱਤਰ ਰਾਜੀਵ ਗਿਰੀ, ਸੁਸ਼ੀਲ ਡੋਗਰਾ, ਰਮਨ ਬੋਬੀ, ਦੀਪਕ ਸ਼ਰਮਾ, ਸੁਨੀਲ ਵਾਸ਼ੂਦੇਵ, ਪੰਡਿਤ ਲਵਦੀਪ ਸ਼ਾਰਦਾ, ਪਵਨ ਦੱਤਾ, ਦਿਨੇਸ਼ ਸ਼ਰਮਾ , ਨਵਜੋਤ ਭਾਰਦਵਾਜ , ਸਾਹਿਲ ਕੌਸ਼ਲ, ਮਿਰਲ ਸ਼ਰਮਾ, ਗਿਆਨ ਵਾਸਦੇਵ, ਨਰਿੰਦਰ ਸ਼ਰਮਾ, ਵਰਿੰਦਰ ਬਾਵਾ , ਅਸ਼ਵਨੀ ਪੂਰੰਗ, ਪੰਡਿਤ ਮੁਕੇਸ਼ ਸ਼ਾਸਤਰੀ, ਸ੍ਰੀਮਤੀ ਸ਼ਸ਼ੀ ਕਾਨਤਾ ਸਮੇਤ ਹੋਰ ਮੈਂਬਰ ਹਾਜ਼ਰ ਸਨ।